1 ਕਿਲੋ ਅੰਬ ਦੇ ਅਚਾਰ ਵਿੱਚ ਕਿੰਨਾ ਤੇਲ ਪਾਉਣਾ ਚਾਹੀਦਾ?

Published by: ਏਬੀਪੀ ਸਾਂਝਾ

1 ਕਿਲੋ ਅੰਬ ਦੇ ਅਚਾਰ ਵਿੱਚ ਆਮਤੌਰ ‘ਤੇ 250 ਤੋਂ 350ml ਤੇਲ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਚਾਰ ਦੇ ਲਈ ਸਭ ਤੋਂ ਵਧੀਆ ਸਰ੍ਹੋਂ ਦੇ ਤੇਲ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਤੇਲ ਅਚਾਰ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਰੋਕਦਾ ਹੈ

Published by: ਏਬੀਪੀ ਸਾਂਝਾ

ਤੇਲ ਇੰਨਾ ਹੋਣਾ ਚਾਹੀਦਾ ਹੈ ਕਿ ਮਸਾਲੇ ਅਤੇ ਅੰਬ ਦੇ ਟੁਕੜੇ ਚੰਗੀ ਤਰ੍ਹਾਂ ਡੁੱਬ ਜਾਣ

Published by: ਏਬੀਪੀ ਸਾਂਝਾ

ਘੱਟ ਤੇਲ ਪਾਉਣ ਨਾਲ ਅਚਾਰ ਵਿੱਚ ਉੱਲੀ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਓ

Published by: ਏਬੀਪੀ ਸਾਂਝਾ

ਮਸਾਲਿਆਂ ਦੇ ਨਾਲ ਤੇਲ ਮਿਲਾਉਣ ਨਾਲ ਅਚਾਰ ਦਾ ਸੁਆਦ ਅਤੇ ਖੁਸ਼ਬੂ ਵਧਦੀ ਹੈ

Published by: ਏਬੀਪੀ ਸਾਂਝਾ

ਅਚਾਰ ਨੂੰ ਹਮੇਸ਼ਾ ਸੁੱਕਾ ਅਤੇ ਸਾਫ ਜਾਰ ਵਿੱਚ ਰੱਖੋ, ਵਿੱਚ-ਵਿੱਚ ਅਚਾਰ ਨੂੰ ਚਲਾਉਂਦੇ ਰਹੋ, ਤਾਂ ਕਿ ਮਸਾਲਾ ਬਰਾਬਰ ਮਿਲੇ

Published by: ਏਬੀਪੀ ਸਾਂਝਾ

ਸਹੀ ਮਾਤਰਾ ਵਿੱਚ ਤੇਲ ਪਾਉਣ ਨਾਲ ਅੰਬ ਦਾ ਅਚਾਰ ਲੰਬੇ ਸਮੇਂ ਤੱਕ ਸੁਆਦ ਅਤੇ ਫ੍ਰੈਸ਼ ਰਹਿੰਦਾ ਹੈ

Published by: ਏਬੀਪੀ ਸਾਂਝਾ