ਬਰਾਊਨ ਚੌਲ ਅਤੇ ਸਫੈਦ ਚੌਲ 'ਚ ਕੀ ਹੁੰਦਾ ਹੈ ਫਰਕ?

Published by: ਸ਼ੰਕਰ ਦਾਸ

ਜੇ ਤੁਸੀਂ ਵੀ ਚੌਲ ਖਾਣ ਦੇ ਸ਼ੌਕੀਨ ਹੋ ਪਰ ਵਜ਼ਨ ਵੱਧਣ ਤੋਂ ਡਰਦੇ ਹੋ ਤਾਂ ਆਓ ਜਾਣੀਏ ਤੁਹਾਡੀ ਸਿਹਤ ਲਈ ਕਿਹੜੇ ਚੌਲ ਵਧੀਆ ਹਨ।

Published by: ਸ਼ੰਕਰ ਦਾਸ

ਬਰਾਊਨ ਰਾਈਸ ਇੱਕ ਸਾਬਤ ਅਨਾਜ ਹੁੰਦਾ ਹੈ, ਜਦਕਿ ਸਫੈਦ ਚੌਲ ਨੂੰ ਪ੍ਰੋਸੈਸ ਕਰਕੇ ਉਸਦੀ ਉੱਪਰੀ ਪਰਤ ਹਟਾ ਦਿੱਤੀ ਜਾਂਦੀ ਹੈ।

Published by: ਸ਼ੰਕਰ ਦਾਸ

ਸਫੈਦ ਚੌਲ ਨੂੰ ਮਿਲਾਂ ਵਿੱਚ ਜ਼ਿਆਦਾ ਪਾਲਿਸ਼ ਕੀਤਾ ਜਾਂਦਾ ਹੈ, ਜਿਸ ਨਾਲ ਇਸਦੇ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।

Published by: ਸ਼ੰਕਰ ਦਾਸ

ਬਰਾਊਨ ਰਾਈਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਚਾਉਣ ਦੀ ਪ੍ਰਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ।

Published by: ਸ਼ੰਕਰ ਦਾਸ

ਸਫੈਦ ਚੌਲ ਦਾ ਗਲਾਈਸੇਮਿਕ ਇੰਡੈਕਸ (GI) ਉੱਚਾ ਹੁੰਦਾ ਹੈ, ਜਦਕਿ ਬਰਾਊਨ ਰਾਈਸ ਦਾ GI ਘੱਟ ਹੁੰਦਾ ਹੈ।

Published by: ਸ਼ੰਕਰ ਦਾਸ

ਘੱਟ GI ਹੋਣ ਕਰਕੇ ਬਰਾਊਨ ਰਾਈਸ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਵਿਕਲਪ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਦੋਵਾਂ ਵਿੱਚ ਕੈਲੋਰੀ ਅਤੇ ਕਾਰਬੋਹਾਈਡਰੇਟ ਲਗਭਗ ਇੱਕੋ ਜਿਹੇ ਹੁੰਦੇ ਹਨ, ਪਰ ਪੋਸ਼ਣ ਦੇ ਮਾਮਲੇ ਵਿੱਚ ਬਰਾਊਨ ਰਾਈਸ ਅੱਗੇ ਹੈ।

Published by: ਸ਼ੰਕਰ ਦਾਸ

ਦੋਵੇਂ ਹੀ ਕਿਸਮਾਂ ਦੇ ਚੌਲ ਕੁਦਰਤੀ ਤੌਰ ‘ਤੇ ਗਲੂਟਨ-ਫ੍ਰੀ ਹੁੰਦੇ ਹਨ।

Published by: ਸ਼ੰਕਰ ਦਾਸ

ਪੋਸ਼ਣ ਵਿਸ਼ੇਸ਼ਗਿਆਨਾਂ ਅਨੁਸਾਰ ਸਫੈਦ ਚੌਲਾਂ ਨਾਲੋਂ ਬਰਾਊਨ ਰਾਈਸ ਜ਼ਿਆਦਾ ਸਿਹਤਮੰਦ ਅਤੇ ਪੋਸ਼ਟਿਕ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ