ਕੇਲੇ ਦੇ ਛਿਲਕੇ ਨਾਲ ਇਸ ਤਰ੍ਹਾਂ ਬਣਾਓ ਫੇਸ ਪੈਕ

Published by: ਸ਼ੰਕਰ ਦਾਸ

ਆਓ ਅੱਜ ਤੁਹਾਨੂੰ ਕੇਲੇ ਦੇ ਛਿਲਕੇ ਨਾਲ ਆਸਾਨ ਤਰੀਕੇ ਨਾਲ ਫੇਸ ਪੈਕ ਬਣਾਉਣਾ ਸਿਖਾਈਏ।

Published by: ਸ਼ੰਕਰ ਦਾਸ

ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਸਿੱਧਾ ਚਿਹਰੇ ‘ਤੇ 5–10 ਮਿੰਟ ਤੱਕ ਰਗੜੋ ਅਤੇ ਸੁੱਕਣ ਤੋਂ ਬਾਅਦ ਚਿਹਰਾ ਪਾਣੀ ਨਾਲ ਧੋ ਲਵੋ।

Published by: ਸ਼ੰਕਰ ਦਾਸ

ਕੇਲੇ ਦੇ ਛਿਲਕੇ ਨੂੰ ਮਿਕਸੀ ਵਿੱਚ ਪੀਸ ਕੇ ਉਸ ਵਿੱਚ 1 ਚਮਚ ਦਹੀਂ ਮਿਲਾਓ। ਇਹ ਖਰਾਬ ਅਤੇ ਮਰੀ ਹੋਈ ਸਕਿਨ ਹਟਾਉਣ ਲਈ ਬਹੁਤ ਫਾਇਦੇਮੰਦ ਹੈ।

Published by: ਸ਼ੰਕਰ ਦਾਸ

ਛਿਲਕੇ ਦੇ ਪੇਸਟ ਵਿੱਚ ਇੱਕ ਚਮਚ ਸ਼ਹਿਦ ਮਿਲਾਕੇ 15 ਮਿੰਟ ਲਈ ਲਗਾਓ। ਇਸ ਨਾਲ ਚਿਹਰੇ ‘ਤੇ ਕੁਦਰਤੀ ਨਿਖਾਰ ਆਉਂਦਾ ਹੈ।

Published by: ਸ਼ੰਕਰ ਦਾਸ

ਛਿਲਕੇ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਪੀਸ ਲਵੋ ਅਤੇ ਉਸ ਵਿੱਚ ਥੋੜ੍ਹੀ ਹਲਦੀ ਮਿਲਾਕੇ ਚਿਹਰੇ ‘ਤੇ ਲਗਾਓ। ਇਸ ਨਾਲ ਦਾਗ-ਧੱਬੇ ਹਲਕੇ ਹੋ ਸਕਦੇ ਹਨ।

Published by: ਸ਼ੰਕਰ ਦਾਸ

ਛਿਲਕੇ ਦੇ ਪੇਸਟ ਵਿੱਚ ਓਟਸ ਮਿਲਾਕੇ 5 ਮਿੰਟ ਸਕ੍ਰਬ ਕਰੋ, ਫਿਰ 10 ਮਿੰਟ ਪੈਕ ਵਾਂਗ ਲਗਾਕੇ ਸਾਫ਼ ਪਾਣੀ ਨਾਲ ਧੋ ਲਵੋ। ਇਸ ਨਾਲ ਚਿਹਰੇ ‘ਤੇ ਕੁਦਰਤੀ ਗਲੋ ਆਉਂਦੀ ਹੈ।

Published by: ਸ਼ੰਕਰ ਦਾਸ

ਪੇਸਟ ਵਿੱਚ ਚਾਵਲ ਦਾ ਆਟਾ ਮਿਲਾਕੇ ਲਗਾਉਣ ਨਾਲ ਵੀ ਚਮੜੀ ਵਿੱਚ ਨਿਖਾਰ ਆਉਂਦਾ ਹੈ।

Published by: ਸ਼ੰਕਰ ਦਾਸ

ਪੇਸਟ ਵਿੱਚ 1 ਚਮਚ ਗੁਲਾਬ ਜਲ ਮਿਲਾਕੇ ਲਗਾਉਣ ਨਾਲ ਚਮੜੀ ਨੂੰ ਠੰਡਕ ਅਤੇ ਤਾਜ਼ਗੀ ਮਿਲਦੀ ਹੈ।

Published by: ਸ਼ੰਕਰ ਦਾਸ

ਪੇਸਟ ਵਿੱਚ ਨਿੰਬੂ ਦਾ ਰਸ ਮਿਲਾਉਣ ਨਾਲ ਆਇਲੀ ਸਕਿਨ ਦਾ ਵਾਧੂ ਤੇਲ ਸਾਫ਼ ਹੁੰਦਾ ਹੈ ਅਤੇ ਨੀਮ ਪਾਊਡਰ ਮਿਲਾਉਣ ਨਾਲ ਕੀਲ-ਮੁਹਾਂਸੇ ਘਟਾਉਣ ਵਿੱਚ ਮਦਦ ਮਿਲਦੀ ਹੈ।

Published by: ਸ਼ੰਕਰ ਦਾਸ