ਕਿਹੜੇ ਪੋਸ਼ਕ ਤੱਤਾਂ ਦੀ ਕਮੀਂ ਨਾਲ ਸੁੱਕ ਜਾਂਦੇ ਬੁੱਲ੍ਹ?

ਸਰਦੀਆਂ ਵਿੱਚ ਬੁੱਲ੍ਹ ਬਹੁਤ ਜ਼ਿਆਦਾ ਡ੍ਰਾਈ ਹੋ ਸਕਦੇ ਹਨ ਅਤੇ ਤੇਜ਼ੀ ਨਾਲ ਫਟਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਨਾਲ ਬੁੱਲ੍ਹ ਸੁੱਕ ਜਾਂਦੇ ਹਨ, ਆਓ ਜਾਣਦੇ ਹਾਂ ਉਹ ਕਿਹੜੇ ਪੋਸ਼ਕ ਤੱਤ ਹਨ

Published by: ਏਬੀਪੀ ਸਾਂਝਾ

ਵਿਟਾਮਿਨ ਬੀ 2 ਦੀ ਕਮੀਂ ਬੁੱਲ੍ਹਾਂ ਦੇ ਫਟਣ ਦਾ ਇੱਕ ਕਾਰਨ ਹੈ। B3, B6 ਅਤੇ B12 ਦੀ ਕਮੀਂ ਵੀ ਬੁੱਲ੍ਹਾਂ ਦੀ ਸਕਿਨ ਨੂੰ ਪ੍ਰਭਾਵਿਤ ਕਰਦੀ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਆਇਰਨ ਦੀ ਕਮੀਂ ਨਾਲ ਵੀ ਬੁੱਲ੍ਹ ਸੁੱਕਦੇ ਹਨ ਅਤੇ ਜ਼ਖ਼ਮ ਭਰਨ ਵਿੱਚ ਦੇਰੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜਿੰਕ ਦੀ ਕਮੀਂ ਨਾਲ ਬੁੱਲ੍ਹ ਫਟਣ ਅਤੇ ਪਪੜੀ ਜੰਮਣ ਦੀ ਸਮੱਸਿਆ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਪਾਣੀ ਦੀ ਕਮੀਂ ਵੀ ਬੁੱਲ੍ਹ ਸੁੱਕਣ ਦਾ ਕਾਰਨ ਹੁੰਦਾ ਹੈ

Published by: ਏਬੀਪੀ ਸਾਂਝਾ

ਆਪਣੀ ਡਾਈਟ ਵਿੱਚ ਵੀ ਵਿਟਾਮਿਨ ਅਤੇ ਆਇਰਨ ਵਿੱਚ ਭਰਪੂਰ ਫੂਡਸ, ਜਿਵੇਂ ਦੁੱਧ, ਅੰਡੇ, ਟੋਫੂ, ਪਾਲਕ, ਸਾਬਤ ਅਨਾਜ ਅਤੇ ਮਾਂਸ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਤੁਸੀਂ ਬੁੱਲ੍ਹ ਨਾ ਸੁਕਣ, ਇਸ ਕਰਕੇ ਦਿਨ ਭਰ ਵਿੱਚ 8-10 ਗਿਲਾਸ ਪਾਣੀ ਪੀਓ

Published by: ਏਬੀਪੀ ਸਾਂਝਾ

ਬੁੱਲ੍ਹਾਂ ਨੂੰ ਵਾਰ-ਵਾਰ ਚਟਣ ਤੋਂ ਬਚੋ, ਇਸ ਦੇ ਨਾਲ ਹੀ ਮਲਾਈ, ਘਿਓ, ਪੈਟਰੋਲੀਅਮ ਜੈਲੀ ਅਤੇ ਲਿਪ ਬਾਮ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ