ਪੌਦਿਆਂ ਦੀ ਦੇਖਭਾਲ ਉਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ।



ਇਸ ਦੇ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੀ ਖਾਦ ਹੀ ਖਰੀਦੋ।



ਤੁਸੀਂ ਘਰ ਵਿੱਚ ਆਲੂ ਦੇ ਛਿਲਕਿਆਂ ਤੋਂ ਖਾਦ ਬਣਾ ਸਕਦੇ ਹੋ।



ਆਲੂ ਦੇ ਛਿਲਕਿਆਂ ਤੋਂ ਖਾਦ ਬਣਾਉਣਾ ਬਹੁਤ ਆਸਾਨ ਹੈ।



ਤੁਸੀਂ ਇੱਕ ਡੱਬੇ ਵਿੱਚ ਪਾਣੀ ਅਤੇ ਆਲੂ ਦੇ ਛਿਲਕੇ ਪਾਓ।



ਹੁਣ ਇਸ ਡੱਬੇ ਨੂੰ 4 ਦਿਨਾਂ ਤੱਕ ਢੱਕ ਕੇ ਰੱਖੋ।



ਢੱਕਣ ਨੂੰ ਖੋਲ੍ਹੋ ਅਤੇ ਹਰ ਰੋਜ਼ ਇਸ ਨੂੰ ਹਿਲਾਓ



ਚੌਥੇ ਦਿਨ ਪਾਣੀ ਨੂੰ ਫਿਲਟਰ ਕਰਕੇ ਇਕ ਪਾਸੇ ਰੱਖ ਦਿਓ।



ਹੁਣ ਇਸ ਵਿਚ ਬਰਾਬਰ ਮਾਤਰਾ ਵਿਚ ਪਾਣੀ ਮਿਲਾ ਕੇ ਪੌਦਿਆਂ ਵਿਚ ਪਾ ਦਿਓ।



ਇਸ ਤਰ੍ਹਾਂ ਤੁਹਾਡੀ ਖਾਦ ਤਿਆਰ ਹੋ ਜਾਵੇਗੀ