ਐਲੋਵੇਰਾ ਜੈੱਲ ਸਕਿਨ ਲਈ ਬਹੁਤ ਫਾਈਦੇਮੰਦ ਹੈ ਐਲੋਵੇਰਾ ਜੈੱਲ ਨੂੰ ਸਕਿਨ ਤੇ ਲਗਾਉਣ ਨਾਲ ਕਈ ਸਕਿਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਆਓ ਜਾਣਦੇ ਹਾਂ ਚਿਹਰੇ ਉੱਤੇ ਐਲੋਵੇਰਾ ਜੈੱਲ ਦਾ ਪ੍ਰਯੋਗ ਕਿਵੇਂ ਕਰਨਾ ਹੈ ਚਿਹਰੇ ਨੂੰ ਵਾਸ਼ ਕਰਨ ਲਈ ਐਲੋਵੇਰਾ ਜੈੱਲ ਦਾ ਇਸਤੇਮਾਲ ਕਰੋ ਐਲੋਵੇਰਾ ਵਿੱਚ ਕਈ ਐਂਟੀਓਕਸੀਡੈਂਟ ਹੁੰਦੇ ਹਨ ਐਲੋਵੇਰਾ ਵਿੱਚ ਮਾਇਸਚੂਰਾਈਜਿੰਗ ਗੁਣ ਵੀ ਹੁੰਦੇ ਹਨ ਐਲੋਵੇਰਾ ਜੈੱਲ ਨਾਲ ਫੇਸ ਵਾਸ਼ ਕਰਨ ਨਾਲ ਸਕਿਨ ਹਾਈਡਰੇਟ ਰਹੇਗੀ ਐਲੋਵੇਰਾ ਜੈੱਲ ਨਾਲ ਥੋੜੀ ਦੇਰ ਚਿਹਰੇ ਉੱਤੇ ਮਸਾਜ ਕਰੋ ਐਲੋਵੇਰਾ ਜੈੱਲ ਦੀ ਵਰਤੋਂ ਤੁਸੀਂ ਮੇਕਅੱਪ ਰਿਮੂਵ ਕਰਨ ਲਈ ਵੀ ਕਰ ਸਕਦੇ ਹੋ ਐਲੋਵੇਰਾ ਜੈੱਲ ਵਿੱਚ ਚੰਦਨ ਪਾਊਡਰ ਮਿਲਾ ਕੇ ਉਸ ਨੂੰ ਫੇਸ 'ਤੇ ਲਗਾ ਸਕਦੇ ਹੋ