ਗਾਰਡਨ ਪੈਂਸੀ ਇੱਕ ਬਹੁਤ ਹੀ ਸੁੰਦਰ ਫੁੱਲ ਹੈ ਇਸ ਨੂੰ ਔਸ਼ਧੀ ਗੁਣਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਹ ਕਈ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ ਇਹ ਫੁੱਲ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਫੁੱਲ ਚਮੜੀ ਨਾਲ ਸਬੰਧਤ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਕਾਰਗਰ ਹੈ। ਸਰਦੀ, ਖਾਂਸੀ, ਬੁਖਾਰ ਵਰਗੀਆਂ ਸਮੱਸਿਆਵਾਂ ਵਿੱਚ ਵੀ ਕਾਰਗਰ ਹੈ ਮਿਰਗੀ ਦੀ ਸਮੱਸਿਆ 'ਚ ਵੀ ਇਸ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਡੈਂਡਰਫ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਕਈ ਤਰ੍ਹਾਂ ਦੇ ਸਾਬਣ, ਤੇਲ, ਮਾਸਕ ਆਦਿ ਵੀ ਬਣਾਏ ਜਾਂਦੇ ਹਨ। ਗਾਰਡਨ ਪੈਂਸੀ ਦਾ ਫੁੱਲ ਬਹੁਤ ਹੀ ਫਾਇਦੇਮੰਦ ਫੁੱਲ ਹੈ