ਨੀਂਦ ਪੂਰੀ ਕਰਨਾ ਸਿਹਤ ਦੇ ਲਈ ਫਾਇਦੇਮੰਦ ਹੈ ਪਰ ਤੁਸੀਂ ਕਿਹੜਾ ਕੱਪੜਾ ਪਾ ਕੇ ਸੌਂਦੇ ਹੋ, ਇਹ ਵੀ ਤੁਹਾਡੇ ਲਈ ਜ਼ਰੂਰੀ ਹੈ



ਕਈ ਔਰਤਾਂ ਅੰਡਰ ਗਾਰਮੈਂਟਸ ਪਾ ਕੇ ਸੌਂਦੀਆਂ ਹਨ ਪਰ ਇਹ ਉਨ੍ਹਾਂ ਦੀ ਸਿਹਤ ਦੇ ਲਈ ਸਹੀ ਨਹੀਂ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਅੰਡਰ ਗਾਰਮੈਂਟਸ ਪਾਉਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੁੰਦੇ ਹਨ



ਅੰਡਰ ਗਾਰਮੈਂਟਸ ਪਾ ਕੇ ਸੌਣ ਨਾਲ ਲੱਤਾਂ ਦੇ ਵਿਚਾਲੇ ਕਾਫੀ ਪਸੀਨਾ ਆਉਂਦਾ ਹੈ ਜਿਸ ਕਰਕੇ ਖੁਜਲੀ ਅਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ



ਇੰਨਾ ਹੀ ਨਹੀਂ ਇਸ ਕਰਕੇ ਪਸੀਨਾ ਇਕੱਠਾ ਹੋਣ ਕਰਕੇ ਫੰਗਸ ਅਤੇ ਕਈ ਤਰ੍ਹਾਂ ਦਾ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ



ਵਜਾਈਨਾ ਅਤੇ ਉਸ ਦੇ ਨੇੜੇ-ਤੇੜੇ ਦੇ ਏਰੀਏ ਤੋਂ ਬਦਬੂ ਆਉਂਦੀ ਹੈ



ਅੰਡਰ ਗਾਰਮੈਂਟਸ ਪਾ ਕੇ ਸੌਣ ਨਾਲ ਵਜਾਈਨਾ ਅਤੇ ਉਸ ਦੇ ਨੇੜੇ-ਤੇੜੇ ਦੇ ਏਰੀਏ ਵਿੱਚ ਨਮੀ ਜ਼ਿਆਦਾ ਹੋ ਜਾਂਦੀ ਹੈ



ਇਸ ਦੇ ਨਾਲ ਹੀ ਤੁਹਾਨੂੰ ਲੋੜੀਂਦੀ ਨੀਂਦ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ