ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ ਮੈਂਟਲੀ ਸਟਰੋਂਗ ਤਾਂ ਅੱਜ ਹੀ ਕਰੋ ਇਹ ਕੰਮ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੈਂਟਲੀ ਸਟਰੋਂਗ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਟਿਪਸ ਫੋਲੋ ਕਰੋ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੂੰ ਛੋਟੇ-ਮੋਟੇ ਫੈਸਲੇ ਖੁਦ ਲੈਣ ਦਿਓ। ਤੁਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਉਤਸ਼ਾਹਿਤ ਕਰੋ ਉਨ੍ਹਾਂ ਨੂੰ ਬਿਨਾਂ ਸ਼ਰਤ ਪਿਆਰ ਦਿੰਦੇ ਹੋ, ਇਸ ਨਾਲ ਮਾਨਸਿਕ ਸਿਹਤ ਮਜ਼ਬੂਤ ਹੋਵੇਗੀ। ਉਨ੍ਹਾਂ ਨੂੰ ਨਿਯਮਿਤ ਤੌਰ 'ਤੇ ਯੋਗਾ ਅਤੇ ਖੇਡਾਂ ਵਰਗੀਆਂ ਗਤੀਵਿਧੀਆਂ ਕਰਵਾਓ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੋ ਤੁਹਾਡੇ ਬੱਚੇ ਦੀ ਜਿਸ ਚੀਜ਼ ਵਿੱਚ ਦਿਲਚਸਪੀ ਹੈ, ਉਸ ਨੂੰ ਉਹੀ ਚੀਜ਼ ਕਰਾਓ ਆਪਣੇ ਬੱਚੇ ਨੂੰ ਫੋਨ ਜਿਆਦਾ ਸਮੇਂ ਲਈ ਨਾ ਦਿਓ ਬੱਚਿਆਂ ਨੂੰ ਸਮਾਂ ਦਿਓ ਅਤੇ ਉਹਨਾਂ ਦੇ ਪੁੱਛੇ ਸਵਾਲਾਂ ਨੂੰ ਅਣਗੋਲਿਆ ਨਾ ਕਰੋ