ਕੁਝ ਟਿਪਸ ਬਾਰੇ ਦੱਸ ਰਹੇ ਹਾਂ ਜੋ ਤੁਹਾਡੀ ਨੀਂਦ ਦੇ ਚੱਕਰ ਅਤੇ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿਚ ਤੁਹਾਡੀ ਮਦਦ ਕਰਨਗੇ



ਵੀਕਐਂਡ 'ਤੇ ਵੀ ਸੌਣ ਅਤੇ ਜਾਗਣ ਦਾ ਸਮਾਂ ਤੈਅ ਕਰੋ



ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਇਲੈਕਟ੍ਰਾਨਿਕ ਡਿਵਾਈਸਾਂ (ਸਮਾਰਟਫੋਨ, ਟੈਬਲੇਟ, ਕੰਪਿਊਟਰ, ਟੀਵੀ) ਤੋਂ ਬਚੋ



ਜੇਕਰ ਤੁਸੀਂ ਝਪਕੀ ਲੈਣੀ ਹੀ ਚਾਹੁੰਦੇ ਹੋ, ਤਾਂ ਇਸਨੂੰ ਛੋਟਾ ਰੱਖੋ



ਕੈਫੀਨ ਨੀਂਦ ਦੀ ਸ਼ੁਰੂਆਤ ਵਿੱਚ ਦਖਲ ਦੇ ਸਕਦੀ ਹੈ ਅਤੇ ਨੀਂਦ ਦੇ ਚੱਕਰ ਨੂੰ ਸੀਮਤ ਕਰ ਸਕਦੀ ਹੈ



ਆਪਣੇ ਬੈੱਡਰੂਮ ਨੂੰ ਠੰਡਾ, ਸ਼ਾਂਤ ਅਤੇ ਹਨੇਰਾ ਰੱਖੋ



ਸੌਣ ਤੋਂ ਪਹਿਲਾਂ ਪੜਨ ਦੀ ਆਦਤ ਬਣਾਓ



ਨਿਯਮਤ ਕਸਰਤ ਤਣਾਅ ਅਤੇ ਚਿੰਤਾ ਨੂੰ ਘਟਾ ਕੇ ਬਿਹਤਰ ਨੀਂਦ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਦੀ ਹੈ