ਸੌਂਫ ਦਾ ਪਾਣੀ ਸਿਹਤ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਸੌਂਫ ਦੇ ਬੀਜਾਂ ਵਿੱਚ ਕਈ ਪੋਸ਼ਕ ਤੱਤ ਮਿਲਦੇ ਹਨ ਹਾਲਾਂਕਿ ਸੌਂਫ ਦਾ ਪਾਣੀ ਔਰਤਾਂ ਦੇ ਲਈ ਹਾਨੀਕਾਰਕ ਵੀ ਹੋ ਸਕਦਾ ਹੈ ਔਰਤਾਂ ਨੂੰ ਇਸ ਦਾ ਪਾਣੀ ਵੱਧ ਮਾਤਰਾ ਵਿੱਚ ਨਹੀਂ ਪੀਣਾ ਚਾਹੀਦਾ ਹੈ ਆਓ ਜਾਣਦੇ ਹਾਂ ਕਿਹੜੀਆਂ ਔਰਤਾਂ ਨੂੰ ਨਹੀਂ ਪੀਣਾ ਚਾਹੀਦਾ ਸੌਂਫ ਦਾ ਪਾਣੀ ਪ੍ਰੈਗਨੈਂਟ ਔਰਤਾਂ ਨੂੰ ਸੌਂਫ ਦਾ ਪਾਣੀ ਨਹੀਂ ਪੀਣਾ ਚਾਹੀਦਾ ਹੈ ਸੌਂਫ ਦੇ ਅੰਦਰ ਬਲੱਡ ਕਲੋਟਿੰਗ ਦੇ ਗੁਣ ਪਾਏ ਜਾਂਦੇ ਹਨ ਬੱਚੇ ਨੂੰ ਆਪਣਾ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਸੌਂਫ ਦਾ ਪਾਣੀ ਨਹੀਂ ਪੀਣਾ ਚਾਹੀਦਾ ਹੈ ਹਾਲਾਂਕਿ ਸੌਂਫ ਖਾਣ ਨਾਲ ਦੁੱਧ ਦਾ ਪੱਧਰ ਵਧਦਾ ਹੈ ਪਰ ਉਹ ਦੁੱਧ ਬੱਚੇ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ