ਮਾਨਸੂਨ ਵਿੱਚ ਪਰਦੇ ਹਟਾ ਕੇ ਖਿੜਕੀ ਤੋਂ ਮੀਂਹ ਪੈਂਦਾ ਸਾਰਿਆਂ ਨੇ ਦੇਖਿਆ ਹੋਵੇਗਾ



ਹਾਲਾਂਕਿ ਸਫਾਈ ਨਾ ਰੱਖਣ ਕਰਕੇ ਪਰਦਿਆਂ ਨਾਲ ਘਰ ਵਿੱਚ ਬਿਮਾਰੀ ਆਉਂਦੀ ਹੈ



ਦਰਅਸਲ, ਗੰਦੇ ਪਰਦਿਆਂ 'ਤੇ ਬੈਕਟੀਰੀਆ ਅਤੇ ਫੰਗਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ



ਜਿਸ ਕਰਕੇ ਤੁਹਾਨੂੰ ਡਾਇਰੀਆ, ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੋ ਸਕਦੀ ਹੈ



ਅਜਿਹੇ ਵਿੱਚ ਰੋਜ਼ ਪਰਦੇ ਸਾਫ ਕਰਨ ਲਈ ਆਹ ਤਰੀਕੇ ਅਪਣਾਓ



ਮਹੀਨੇ ਵਿੱਚ ਇੱਕ ਜਾਂ ਦੋ ਵਾਰ ਪਰਦਿਆਂ ਨੂੰ ਸਰਫ ਨਾਲ ਧੋਵੋ



ਵੈਕਿਊਮ ਕਲੀਨਰ ਦੀ ਮਦਦ ਨਾਲ ਰੋਜ਼ ਪਰਦਿਆਂ ਨੂੰ ਸਾਫ ਕਰੋ



ਪਰਦਿਆਂ 'ਤੇ ਨਮੀ ਇਕੱਠੀ ਨਾ ਹੋਵੇ, ਇਸ ਲਈ ਪਰਦਿਆਂ ਨੂੰ ਫਾਈਬਰ ਬੁਰਸ਼ ਨਾਲ ਕਲੀਨ ਕਰੋ



ਪਰਦੇ ਨਾਲ ਗਿੱਲੇ ਹੱਥ ਬਿਲਕੁਲ ਵੀ ਨਾ ਪੂੰਝੋ



ਸਟੀਮ ਕਲੀਨਰ ਦੀ ਵਰਤੋਂ ਕਰਨ ਨਾਲ ਪਰਦੇ ਬਿਨਾਂ ਧੋਤਿਆਂ ਹੀ ਚਮਕ ਜਾਣਗੇ