ਅੱਜਕੱਲ੍ਹ ਐਂਟੀਬਾਓਟਿਕ ਦਾ ਟ੍ਰੈਂਡ ਬਹੁਤ ਵੱਧ ਗਿਆ ਹੈ



ਐਂਟੀਬਾਓਟਿਕ ਦੀ ਵਰਤੋਂ ਛੇਤੀ ਆਰਾਮ ਦੇਣ ਦਾ ਕੰਮ ਕਰਦੀ ਹੈ



ਪਰ ਕੀ ਤੁਹਾਨੂੰ ਪਤਾ ਹੈ ਬਿਨਾਂ ਡਾਕਟਰ ਦੀ ਸਲਾਹ ਤੋਂ



ਇਨ੍ਹਾਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ



ਖਾਸ ਕਰਕੇ ਬੱਚਿਆਂ ਨੂੰ ਤਾਂ ਬਿਲਕੁਲ ਵੀ ਨਹੀਂ



ਉਨ੍ਹਾਂ ਦੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ



ਬੱਚਿਆਂ ਨੂੰ ਵਾਰ-ਵਾਕ ਐਂਟੀਬਾਓਟਿਕ ਦੇਣ ਨਾਲ ਉਨ੍ਹਾਂ ਦਾ ਸਰੀਰ



ਇੱਕ ਦਵਾਈ ਦਾ ਆਦੀ ਹੋ ਜਾਂਦਾ ਹੈ ਅਤੇ ਜਦੋਂ ਇਸ ਦੀ ਅਸਲ ਵਿੱਚ ਲੋੜ ਹੁੰਦੀ ਹੈ



ਉਦੋਂ ਉਹ ਦਵਾਈ ਬਿਮਾਰੀ ਵਿੱਚ ਕੰਮ ਨਹੀਂ ਕਰਦੀ ਹੈ



ਬੱਚਿਆਂ ਨੂੰ ਜ਼ਿਆਦਾ ਐਂਟੀਬਾਓਟਿਕ ਦੇਣ ਨਾਲ ਐਲਰਜੀ ਅਤੇ ਕਈ ਦੂਜੇ ਸਾਈਡ ਇਫੈਕਟ ਹੋ ਸਕਦੇ ਹਨ