ਚੂਹਿਆਂ ਨੂੰ ਇਦਾਂ ਰੱਖੋ ਆਪਣੇ ਘਰ ਤੋਂ ਦੂਰ



ਚੂਹਿਆਂ ਨੂੰ ਘਰ ਤੋਂ ਦੂਰ ਰੱਖਣ ਲਈ ਕੁਝ ਉਪਾਅ ਬਿਲਕੁਲ ਸਹੀ ਹਨ



ਪੁਦੀਨੇ ਦੀ ਤੇਜ ਗੰਧ ਚੂਹੇ ਨੂੰ ਪਸੰਦ ਨਹੀਂ ਹੁੰਦੀ ਹੈ



ਰੂੰ ਦੀਆਂ ਬਤੀਆਂ ਬਣਾ ਕੇ ਉਸ ਨੂੰ ਪੁਦੀਨੇ ਦੇ ਤੇਲ ਵਿੱਚ ਪਾ ਲਓ ਅਤੇ ਉਨ੍ਹਾਂ ਦਰਾਰਾਂ ਵਿੱਚ ਰੱਖੋ



ਫਿਟਕਰੀ ਦਾ ਪਾਊਡਰ ਵੀ ਚੂਹਿਆਂ ਦਾ ਖਾਤਮਾ ਕਰਨ ਵਿੱਚ ਮਦਦ ਕਰਦਾ ਹੈ



ਲਾਲ ਮਿਰਚ ਪਾਊਡਰ ਵੀ ਚੂਹਿਆਂ ਨੂੰ ਭਜਾਉਣ ਵਿੱਚ ਮਦਦਗਾਰ ਹੈ



ਘਰ ਵਿੱਚ ਕਪੂਰ ਜਲਾਉਣ ਨਾਲ ਚੂਹੇ ਭੱਜ ਜਾਂਦੇ ਹਨ



ਦਾਲਚੀਨੀ ਦਾ ਪਾਊਡਰ ਵੀ ਮਦਦਗਾਰ ਹੈ



ਚੂਹਿਆਂ ਨੂੰ ਅਲਮੂਨੀਅਮ ਪੇਪਰ ਦੀ ਬਣਾਵਟ ਅਤੇ ਆਵਾਜ਼ ਪਸੰਦ ਨਹੀਂ ਆਉਂਦੀ, ਇਸ ਨੂੰ ਦਰਾਰਾਂ ਅਤੇ ਛੇਦਾਂ 'ਤੇ ਲਾਓ



ਘਰ ਨੂੰ ਸਾਫ ਸੁੱਥਰਾ ਰੱਖੋ ਅਤੇ ਸਮਾਨ ਨੂੰ ਚੰਗੀ ਤਰ੍ਹਾਂ ਸਟੋਰ ਕਰੋ