ਆਇਲੀ ਸਕਿਨ 'ਤੇ ਆਇਲ ਗਲਾਂਡਸ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਹਨ ਆਇਲੀ ਸਕਿਨ 'ਤੇ ਧੂੜ, ਮਿੱਟੀ ਜ਼ਿਆਦਾ ਚਿਪਕਣੀ ਸ਼ੁਰੂ ਹੋ ਜਾਂਦੀ ਹੈ ਇਸ ਨਾਲ ਚਿਹਰੇ 'ਤੇ ਐਲਰਜੀ, ਸਾੜ ਪੈਣਾ ਅਤੇ ਪਿੰਪਲਸ ਹੋਣੇ ਸ਼ੁਰੂ ਹੋ ਜਾਂਦੇ ਹਨ ਹਮੇਸ਼ਾ ਲਾਈਟ ਆਇਲ ਬੇਸਡ ਕਲਿੰਜਰ ਨਾਲ ਫੇਸ ਵਾਸ਼ ਕਰੋ ਆਇਲੀ ਸਕਿਨ 'ਤੇ ਸਕ੍ਰਬਿੰਗ ਬਹੁਤ ਜ਼ਰੂਰੀ ਹੈ ਹਮੇਸ਼ਾ ਇੱਕ ਵਾਰ ਜ਼ਰੂਰ ਫੇਸ ਅਤੇ ਬਾਡੀ ਨੂੰ ਸਕਰੱਬ ਕਰੋ ਫੇਸ ਮਾਸਕ ਦੇ ਲਈ ਅਜਿਹਾ ਮਾਸਕ ਚੁਣੋ ਜਿਸ ਨਾਲ ਚਿਹਰੇ ਨੂੰ ਠੰਡਕ ਪਹੁੰਚੇ ਸਨਸਕ੍ਰੀਨ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲੋ ਆਇਲੀ ਸਕਿਨ ਵਾਲੇ ਲੋਕ ਬਲੋਟਿੰਗ ਪੇਪਰ ਹਮੇਸ਼ਾ ਆਪਣੇ ਨਾਲ ਰੱਖਣ ਆਇਲੀ ਸਕਿਨ ਵਾਲੇ ਲੋਕ ਸਕਿਨ ਨੂੰ ਜ਼ਿਆਦਾ ਧੋਣ ਤੋਂ ਬਚੋ