ਚੰਗੀ ਨੀਂਦ ਖੂਬਸੂਰਤੀ ਅਤੇ ਸਿਹਤ ਦੋਹਾਂ ਲਈ ਜ਼ਰੂਰੀ ਹੁੰਦੀ ਹੈ



ਸਕਿਨ ਵਿੱਚ ਸਿਰਫ਼ ਹਾਈਡ੍ਰੇਸ਼ਨ ਅਤੇ ਕੋਲੇਜਨ ਦੀ ਕਮੀਂ ਕਰਕੇ ਝੁਰੜੀਆਂ ਨਹੀਂ ਪੈਂਦੀਆਂ ਸਗੋਂ ਗਲਤ ਤਰੀਕੇ ਨਾਲ ਸੌਣ ਕਰਕੇ ਵੀ ਝੁਰੜੀਆਂ ਪੈ ਸਕਦੀਆਂ ਹਨ



ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿਸ ਤਰੀਕੇ ਨਾਲ ਸੌਣਾ ਚਾਹੀਦਾ ਹੈ ਤਾਂ ਕਿ ਝੁਰੜੀਆਂ ਤੋਂ ਬਚਿਆ ਜਾ ਸਕੇ



ਪਿੱਠ ਦੇ ਬਲ ਸੌਣਾ ਵੀ ਝੁਰੜੀਆਂ ਪੈਣ ਦਾ ਕਾਰਨ ਬਣ ਸਕਦਾ ਹੈ



ਕਈ ਲੋਕ ਪਿੱਠ ਦੇ ਬਲ ਸੌਂਦਿਆਂ ਹੋਇਆਂ ਚਿਹਰੇ ‘ਤੇ ਹੱਥ ਰੱਖ ਲੈਂਦੇ ਜਿਸ ਕਰਕੇ ਵੀ ਝੁਰੜੀਆਂ ਪੈ ਸਕਦੀਆਂ ਹਨ



ਜੇਕਰ ਤੁਸੀਂ ਪਿੱਠ ਦੇ ਬਲ ਨਹੀਂ ਸੌਂ ਸਕਦੇ ਤਾਂ ਤੁਸੀਂ ਸਿਰਹਾਣੇ ‘ਤੇ ਸਾਟਨ ਦਾ ਕਵਰ ਚੜ੍ਹਾ ਕੇ ਸੌਂ ਸਕਦੇ ਹੋ



ਸਾਟਨ ਜਾਂ ਸਿਲਕ ਨਰਮ ਹੁੰਦਾ ਹੈ ਅਤੇ ਚਿਹਰੇ ਨਾਲ ਘੱਟ ਰਗੜਿਆ ਜਾਂਦਾ ਹੈ ਜਿਸ ਨਾਲ ਝੁਰੜੀਆਂ ਨਹੀਂ ਪੈਂਦੀਆਂ ਹਨ



ਤੁਸੀਂ ਸੌਣ ਵੇਲੇ ਫੇਸ ਸਲੀਪਿੰਗ ਮਾਸਕ ਦੀ ਵਰਤੋਂ ਵੀ ਕਰ ਸਕਦੇ ਹੋ



ਰਿੰਕਲਸ ਫ੍ਰੀ ਸਕਿਨ ਲਈ ਰੈਟੀਨੌਲ ਦੀ ਵਰਤੋਂ ਕਰ ਸਕਦੇ ਹੋ