ਸ਼ਰਾਬ ਪੀਣ ਨਾਲ ਔਰਤਾਂ ਉੱਤੇ ਗੰਭੀਰ ਸਿਹਤ ਪ੍ਰਭਾਵ ਪੈਂਦੇ ਹਨ।



ਸ਼ਰਾਬ ਦਾ ਸੇਵਨ ਮਰਦਾ ਦੇ ਮੁਕਾਬਲੇ ਔਰਤਾਂ ਲਈ ਜ਼ਿਆਦਾ ਖ਼ਤਰਨਾਕ ਹੈ।

Published by: ਗੁਰਵਿੰਦਰ ਸਿੰਘ

ਸ਼ਰਾਬ ਪੀਣ ਨਾਲ ਔਰਤਾਂ ਵਿੱਚ ਲੀਵਰ ਦੀ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

2000 ਤੋਂ 2015 ਦੌਰਾਨ ਅਮਰੀਕਾ ਵਿੱਚ ਸ਼ਰਾਬ ਪੀਣ ਵਾਲੀਆਂ 57 ਫ਼ੀਸਦੀ ਔਰਤਾਂ ਦੀ ਮੌਤ ਲੀਵਰ ਖ਼ਰਾਬ ਹੋਣ ਕਰਕੇ ਹੋਈ ਹੈ।

Published by: ਗੁਰਵਿੰਦਰ ਸਿੰਘ

ਸ਼ਰਾਬ ਦੀ ਜ਼ਿਆਦਾ ਵਰਤੋ ਪ੍ਰਜਣਨ ਕਿਰਿਆ ਨੂੰ ਵੀ ਖ਼ਰਾਬ ਕਰਦੀ ਹੈ।



ਇਸ ਤੋਂ ਔਰਤਾਂ ਨੂੰ ਬ੍ਰੈਸਟ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਭਾਰਤ ਵਿੱਚ 15 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ 1.3 ਫ਼ੀਸਦ ਔਰਤਾਂ ਸ਼ਰਾਬ ਪੀਦੀਆਂ ਹਨ।



ਸ਼ਰਾਬ ਦਾ ਸੇਵਨ ਔਰਤਾਂ ਦੀ ਮਾਨਸਿਕ ਹਾਲਤ ਨੂੰ ਵੀ ਖ਼ਰਾਬ ਕਰਦਾ ਹੈ

ਸ਼ਰਾਬ ਪੀਣ ਨਾਲ ਔਰਤਾਂ ਦੇ ਦਿਮਾਗ਼ ਦੇ ਸੁੰਘੜਨ ਦਾ ਖ਼ਤਰ ਵੀ ਵਧ ਜਾਂਦਾ ਹੈ।