ਨਵੀਂ ਪੀੜ੍ਹੀ ਦੇ ਲੋਕ ਜ਼ਿਆਦਾਤਰ ਪਾਰਟੀਆਂ ਦਾ ਸ਼ੌਂਕ ਰੱਖਦੇ ਹਨ।



ਇਸ ਦੌਰਾਨ ਲੋਕ ਮੰਨੋਰੰਜਨ ਕਰਨ ਲਈ ਸ਼ਰਾਬ ਦਾ ਸਹਾਰਾ ਲੈਂਦੇ ਹਨ।

ਜਿਸਦੇ ਕਾਰਨ ਉਨ੍ਹਾਂ ਨੂੰ ਜ਼ਿਆਦਾ ਹੈਂਗਓਵਰ ਹੋ ਜਾਂਦਾ ਹੈ।



ਅਜਿਹੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿੰਨਾ ਲੋਕਾਂ ਨੂੰ ਜ਼ਿਆਦਾ ਹੈਂਗਓਵਰ ਹੁੰਦਾ ਹੈ।

ਜ਼ਿਆਦਾ ਸ਼ਰਾਬ ਪੀਣ ਨਾਲ ਹੈਂਗਓਵਰ ਦੀ ਸੰਭਾਵਨਾ ਵਧ ਜਾਂਦੀ ਹੈ।



ਸ਼ਰਾਬ ਸਰੀਰ ਵਿੱਚ ਡੀਹਾਈਡ੍ਰੇਸ਼ਨ ਦਾ ਕਾਰਨ ਬਣਦੀ ਹੈ ਜਿਸ ਨਾਲ ਹੈਂਗਓਵਰ ਦੇ ਲੱਛਣ ਵਧਦੇ ਹਨ।

Published by: ਗੁਰਵਿੰਦਰ ਸਿੰਘ

ਖਾਲੀ ਪੇਟ ਸ਼ਰਾਬ ਪੀਣ ਨਾਲ ਇਸਦਾ ਅਸਰ ਤੇਜ਼ੀ ਨਾਲ ਹੁੰਦਾ ਹੈ ਤੇ ਹੈਂਗਓਵਰ ਦੀ ਸੰਭਾਵਨੀ ਵਧ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਸ਼ਰਾਬ ਪੀਣ ਤੋਂ ਬਾਅਦ ਨੀਂਦ ਵਿੱਚ ਖਲਲ ਆਉਂਦਾ ਹੈ।



ਇਸ ਦੇ ਨਾਲ ਥਕਾਨ ਤੇ ਚਿੜਚਿੜਾਪਨ ਵਧ ਜਾਂਦਾ ਹੈ