ਚਿਹਰੇ ਤੋਂ ਗਾਇਬ ਹੋ ਜਾਣਗੇ ਅਣਚਾਹੇ ਵਾਲ, ਅਪਣਾਓ ਆਹ ਤਰੀਕੇ
ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਕੁਝ ਘਰੇਲੂ ਤਰੀਕੇ
ਨਿੰਬੂ, ਚੀਨੀ ਅਤੇ ਪਾਣੀ ਦਾ ਪੇਸਟ ਬਣਾ ਕੇ ਲਾਉਣ ਨਾਲ ਅਣਚਾਹੇ ਵਾਲ ਹੱਟ ਜਾਂਦੇ ਹਨ
ਅਜਿਹੇ ਵਿੱਚ ਗੁਲਾਬ ਜਲ ਵਿੱਚ ਫਿਟਕਰੀ ਮਿਲਾ ਕੇ ਲਾਉਣਾ ਵੀ ਫਾਇਦੇਮੰਦ ਹੁੰਦਾ ਹੈ
ਸ਼ਹਿਦ ਅਤੇ ਨਿੰਬੂ ਦਾ ਫੇਸ ਪੈਕ ਲਾਉਣ ਨਾਲ ਵੀ ਅਣਚਾਹੇ ਵਾਲਾਂ ਨੂੰ ਹਟਾਇਆ ਜਾ ਸਕਦਾ ਹੈ
ਚੌਲ ਦੇ ਆਟੇ ਵਿੱਚ ਕੌਫੀ ਅਤੇ ਪਾਣੀ ਮਿਲਾ ਕੇ ਲਾਉਣ ਨਾਲ ਫੇਸ਼ੀਅਲ ਹੇਅਰਸ ਨੂੰ ਹਟਾਇਆ ਜਾ ਸਕਦਾ ਹੈ
ਇਸ ਤੋਂ ਇਲਾਵਾ ਕਈ ਹੋਰ ਤਰੀਕੇ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਚਿਹਰੇ ਦਾ ਵਾਲਾਂ ਨੂੰ ਘੱਟ ਕੀਤਾ ਜਾ ਸਕਦਾ ਹੈ
ਸਭ ਤੋਂ ਸੌਖਾ ਤਰੀਕਾ ਹੈ ਸ਼ੇਵਿੰਗ ਪਰ ਇਸ ਨਾਲ ਵਾਲ ਛੇਤੀ ਦੁਬਾਰਾ ਆਉਣ ਲੱਗ ਜਾਂਦੇ ਹਨ
ਕਾਟਨ ਜਾਂ ਪੌਲਿਸਟਰ ਦੀ ਥ੍ਰੈਡ ਨਾਲ ਵੀ ਅਣਚਾਹੇ ਵਾਲਾਂ ਨੂੰ ਹਟਾਇਆ ਜਾ ਸਕਦਾ ਹੈ
ਚਿਹਰੇ ਦੇ ਅਣਚਾਹੇ ਵਾਲਾਂ ਨੂੰ ਮੇਕਅਪ ਨਾਲ ਵੀ ਲੁਕਾਇਆ ਜਾ ਸਕਦਾ ਹੈ