ਭਾਰਤ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇੱਕ ਚੀਜ਼ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ, ਉਹ ਹੈ ਮੋਮੋਜ਼
abp live

ਭਾਰਤ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇੱਕ ਚੀਜ਼ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ, ਉਹ ਹੈ ਮੋਮੋਜ਼

Published by: ਗੁਰਵਿੰਦਰ ਸਿੰਘ
ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਵਾਦਿਸ਼ਟ ਮੋਮੋ ਤੁਹਾਡੀ ਸਿਹਤ ਲਈ ਕਿੰਨੇ ਖਤਰਨਾਕ ਹਨ।
abp live

ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਵਾਦਿਸ਼ਟ ਮੋਮੋ ਤੁਹਾਡੀ ਸਿਹਤ ਲਈ ਕਿੰਨੇ ਖਤਰਨਾਕ ਹਨ।

ਹੁਣ ਆਓ ਇਸ ਸਵਾਲ ਦਾ ਜਵਾਬ ਦੇਈਏ ਕਿ ਮੋਮੋਜ਼ ਵਿੱਚ ਸਭ ਤੋਂ ਖਤਰਨਾਕ ਚੀਜ਼ ਕੀ ਹੋ ਸਕਦੀ ਹੈ।
abp live

ਹੁਣ ਆਓ ਇਸ ਸਵਾਲ ਦਾ ਜਵਾਬ ਦੇਈਏ ਕਿ ਮੋਮੋਜ਼ ਵਿੱਚ ਸਭ ਤੋਂ ਖਤਰਨਾਕ ਚੀਜ਼ ਕੀ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ
ਮੋਮੋਜ਼ ਦੀ ਚਟਨੀ ਖਤਰਨਾਕ ਹੋ ਸਕਦੀ ਹੈ, ਜਿਸ ਨੂੰ ਤੁਸੀਂ ਪੂਰਾ ਖਾਂਦੇ ਹੋ ਕਿਉਂਕਿ ਇਹ ਅਕਸਰ ਸੜੇ ਹੋਏ ਟਮਾਟਰਾਂ ਤੋਂ ਬਣਾਈ ਜਾਂਦੀ ਹੈ।
ABP Sanjha

ਮੋਮੋਜ਼ ਦੀ ਚਟਨੀ ਖਤਰਨਾਕ ਹੋ ਸਕਦੀ ਹੈ, ਜਿਸ ਨੂੰ ਤੁਸੀਂ ਪੂਰਾ ਖਾਂਦੇ ਹੋ ਕਿਉਂਕਿ ਇਹ ਅਕਸਰ ਸੜੇ ਹੋਏ ਟਮਾਟਰਾਂ ਤੋਂ ਬਣਾਈ ਜਾਂਦੀ ਹੈ।

abp live

ਇਸ ਤੋਂ ਇਲਾਵਾ ਤੇਲ ਤੇ ਅੰਡੇ ਤੋਂ ਬਣੀ ਮੇਅਨੀਜ਼ ਵੀ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੈ।

Published by: ਗੁਰਵਿੰਦਰ ਸਿੰਘ
abp live

ਜਦੋਂ ਬੱਚੇ ਵਾਰ-ਵਾਰ ਮੋਮੋਸ ਵੇਚਣ ਵਾਲੇ ਤੋਂ ਮੇਅਨੀਜ਼ ਮੰਗਦੇ ਹਨ, ਤਾਂ ਇਹ ਕਈ ਚੱਮਚ ਤੇਲ ਪੀਣ ਵਾਂਗ ਹੈ।

abp live

ਮੋਮੋਜ਼ ਦੇ ਅੰਦਰ ਭਰਿਆ ਸਟਫਿੰਗ ਵੀ ਖ਼ਤਰਨਾਕ ਹੋ ਸਕਦਾ ਹੈ ਜੇ ਇਸ ਵਿੱਚ ਗੰਦੀਆਂ ਚੀਜ਼ਾਂ ਮਿਲਾਈਆਂ ਜਾਣ।

Published by: ਗੁਰਵਿੰਦਰ ਸਿੰਘ
ABP Sanjha

ਕਈ ਵਾਰ ਇਹ ਕੰਮ ਗੰਦੇ ਹੱਥਾਂ ਨਾਲ ਕੀਤਾ ਜਾਂਦਾ ਹੈ, ਤੁਸੀਂ ਡੱਬੇ ਵਿਚ ਰੱਖੇ ਸੁੰਦਰ ਅਤੇ ਸਵਾਦ ਵਾਲੇ ਮੋਮੋਜ਼ ਹੀ ਦੇਖਦੇ ਹੋ।

abp live

ਇਸ ਲਈ ਅਗਲੀ ਵਾਰ ਮੋਮੋ ਖਾਣ ਤੋਂ ਪਹਿਲਾਂ ਸਫਾਈ ਅਤੇ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋ।

Published by: ਗੁਰਵਿੰਦਰ ਸਿੰਘ