ਚਮੜੀ 'ਤੇ ਕਾਲੇ ਧੱਬਿਆਂ ਦੀ ਗੱਲ ਕਰੀਏ ਤਾਂ ਇਹ ਧੱਬੇ ਪੋਸ਼ਣ ਦੀ ਕਮੀ ਅਤੇ ਚਮੜੀ ਦੀ ਦੇਖਭਾਲ ਦੇ ਗਲਤ ਉਤਪਾਦਾਂ ਦੀ ਵਰਤੋਂ ਕਾਰਨ ਵੀ ਹੋ ਸਕਦੇ ਹਨ