ਯੁਵਾ ਪੀੜ੍ਹੀ ਦੇ ਵਿੱਚ ਸ਼ਰਾਬ ਪੀਣ ਦਾ ਰੁਝਾਨ ਬਹੁਤ ਵੱਧ ਗਿਆ ਹੈ



ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਅਗਲੇ ਦਿਨ ਲੋਕ ਸਿਰ ਦਰਦ, ਭਾਰਾਪਣ, ਥਕਾਵਟ ਅਤੇ ਉਲਟੀਆਂ ਤੋਂ ਪ੍ਰੇਸ਼ਾਨ ਹੁੰਦੇ ਹਨ



ਇਸ ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਤਾਂ ਦਵਾਈਆਂ ਦਾ ਸਹਾਰਾ ਲੈਂਦੇ ਹਨ



ਪਰ ਕਈ ਵਾਰ ਦਵਾਈਆਂ ਦੇ ਮਾੜਾ ਅਸਰ ਵੀ ਹੋ ਸਕਦੇ ਹਨ। ਇਸ ਲਈ ਦਵਾਈਆਂ ਦੀ ਥਾਂ ਇਹ ਘਰੇਲੂ ਡ੍ਰਿੰਕ ਦੀ ਵਰਤੋਂ ਕਰਨੀ ਚਾਹੀਦੀ ਹੈ



ਕੁਦਰਤੀ ਤੱਤਾਂ ਨਾਲ ਬਣਿਆ ਇਹ ਡਰਿੰਕ ਤੁਹਾਨੂੰ ਮਿੰਟਾਂ ਵਿੱਚ ਹੈਂਗਓਵਰ ਤੋਂ ਛੁਟਕਾਰਾ ਦਿਵਾ ਸਕਦਾ ਹੈ



ਨਿਊਟ੍ਰੀਸ਼ਨਿਸਟ ਲਵਨੀਤ ਬੱਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਕੁਦਰਤੀ ਡਰਿੰਕ ਦੀ ਰੈਸਿਪੀ ਨੂੰ ਸ਼ੇਅਰ ਕੀਤੀਾ ਹੈ



ਸ਼ਰਾਬ ਪੀਣ ਤੋਂ ਬਾਅਦ ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ, ਪੁਦੀਨਾ, ਨਿੰਬੂ ਅਤੇ ਖੀਰੇ ਦੀ ਵਰਤੋਂ ਦੇ ਨਾਲ ਇੱਕ ਕੁਦਰਤੀ ਘਰੇਲੂ ਡ੍ਰਿੰਕ ਬਣਾ ਸਕਦੇ ਹੋ



ਇਨ੍ਹਾਂ ਚਾਰਾਂ 'ਚ ਮੌਜੂਦ ਪੋਸ਼ਕ ਤੱਤ ਹੈਂਗਓਵਰ ਨੂੰ ਦੂਰ ਕਰਨ 'ਚ ਕਾਰਗਰ ਹੁੰਦੇ ਹਨ।



ਇਸ ਤਰ੍ਹਾਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਕੇ ਹੈਂਗਓਵਰ ਨੂੰ ਦੂਰ ਕੀਤਾ ਜਾ ਸਕਦਾ ਹੈ



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ



Thanks for Reading. UP NEXT

ਜਾਣੋ ਕਿਸ ਕੰਮ ਹਨ ਪਿਆਜ਼ ਦੇ ਛਿਲਕੇ, ਸੁੱਟਣ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ

View next story