ਕਈ ਲੋਕ ਕੌਫੀ ਪੀਣਾ ਬਹੁਤ ਪਸੰਦ ਕਰਦੇ ਹਨ



ਕੌਫੀ ਦੀ ਤਰ੍ਹਾਂ ਦੀ ਹੁੰਦੀ ਹੈ



ਕੋਲਡ ਕੌਫੀ ਅਤੇ ਹੌਟ ਕੌਫੀ



ਪਰ ਕੀ ਤੁਹਾਨੂੰ ਪਤਾ ਹੈ ਕਿ ਕਿਹੜੀ ਕੌਫੀ ਪੀਣੀ ਨੁਕਸਾਨਦਾਇਕ ਹੈ



ਹੌਟ ਕੌਫੀ ਪੀਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ



ਉੱਥੇ ਹੀ ਕੋਲਡ ਕੌਫੀ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ



ਪਰ ਦੋਵੇਂ ਹੀ ਕੌਫੀ ਪੀਣ ਨਾਲ ਕੁਝ ਨੁਕਸਾਨ ਵੀ ਹੁੰਦੇ ਹਨ



ਕੋਲਡ ਕੌਫੀ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ



ਇਸ ਦੇ ਨਾਲ ਹੀ ਨੀਂਦ ਵੀ ਘੱਟ ਹੋ ਸਕਦੀ ਹੈ



ਹੋਟ ਕੌਫੀ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਹੋ ਸਕਦੀ ਹੈ