ਹਨੇਰੀ ਆਉਣ 'ਤੇ ਕਈ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਥਾਂ-ਥਾਂ 'ਤੇ ਤੇਜ਼ ਤੂਫਾਨ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਬਿਜਲੀ ਦੇ ਖੰਭਿਆਂ, ਤਾਰਾਂ ਤੋਂ ਦੂਰ ਰਹੋ ਅਤੇ ਨੰਗੀਆਂ ਤਾਰਾਂ ਅਤੇ ਟੁੱਟੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੋਂ ਬਚ ਕੇ ਰਹੋ ਤੇਜ਼ ਹਨੇਰੀ ਆਉਣ ਨਾਲ ਕਿਸੇ ਕੰਧ ਕੋਲ ਖੜ੍ਹੇ ਨਾ ਹੋਵੋ ਹਨੇਰੀ ਆਉਣ ਤੋਂ ਪਹਿਲਾਂ ਘਰਾਂ ਵਿੱਚ ਵਰਤਣ ਵਾਲੀ ਅੱਗ, ਸਟੋਵ ਅਤੇ ਅੱਗ ਵਰਗੀਆਂ ਚੀਜ਼ਾਂ ਨੂੰ ਤੁਰੰਤ ਬੁਝਾ ਦਿਓ ਤੇਜ਼ ਹਨੇਰੀ ਆਉਣ ਨਾਲ ਬਿਜਲੀ ਦੇ ਸਾਰੇ ਸਵਿੱਚ ਬੰਦ ਕਰ ਦਿਓ ਇਸ ਦੌਰਾਨ ਬਾਹਰ ਨਿਕਲਣ ਦੀ ਯੋਜਨਾ ਬਣਾਓ ਅਤੇ ਆਪਣੇ ਕੋਲ ਲੋੜ ਵਾਲੀਆਂ ਚੀਜ਼ਾਂ ਰੱਖੋ ਹਨੇਰੀ ਆ ਰਹੀ ਹੋਵੇ ਤਾਂ ਘਰ ਦੇ ਛੱਜੇ 'ਤੇ ਆ ਕੇ ਨਾ ਖੜ੍ਹੇ ਹੋਵੋ ਇਸ ਦੇ ਨਾਲ ਹੀ ਖਿੜਕੀ ਅਤੇ ਦਰਵਾਜਿਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਇਨ੍ਹਾਂ ਸਾਰੀਆਂ ਗੱਲਾਂ ਦਾ ਖਾਸ ਧਿਆਨ ਰੱਖੋ