ਹਰ ਸਾਲ ਕ੍ਰਿਸ਼ਨ ਜਨਮ ਅਸ਼ਟਮੀ 26 ਅਤੇ 27 ਅਗਸਤ ਨੂੰ ਮਨਾਈ ਜਾਂਦੀ ਹੈ ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ ਪੂਜਾ ਦੌਰਾਨ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਇਸ ਲਈ ਕਾਲੇ ਰੰਗ ਦੇ ਕੱਪੜੇ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਾਲੇ ਤੋਂ ਇਲਾਵਾ ਤੁਸੀਂ ਨੀਲੇ ਅਤੇ ਲਾਲ ਰੰਗ ਦੇ ਕੱਪੜੇ ਪਾ ਸਕਦੇ ਹੋ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ ਪੀਲੇ ਕੱਪੜੇ ਪਹਿਨ ਕੇ ਪੂਜਾ ਕਰਨ ਨਾਲ ਭਗਵਾਨ ਕ੍ਰਿਸ਼ਨ ਖੁਸ਼ ਹੋ ਜਾਂਦੇ ਹਨ ਇਸ ਦਿਨ ਗੁਲਾਬੀ ਰੰਗ ਦੇ ਕੱਪੜੇ ਵੀ ਸ਼ੁਭ ਮੰਨੇ ਜਾਂਦੇ ਹਨ ਇਸ ਦਿਨ ਤੁਹਾਨੂੰ ਖੀਰ, ਪੰਜੀਰੀ, ਮੱਖਣ ਮਿਸ਼ਰੀ ਅਤੇ ਚਰਨਾਮ੍ਰਿਤ ਚੜ੍ਹਾਉਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਤਿਓਹਾਰ ਨੂੰ ਮਨਾਇਆ ਜਾਂਦਾ ਹੈ