ਡਰਾਈ ਫਰੂਟਸ ਨੂੰ ਭਿਓਂ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਦੇ ਸਿਹਤ ਨੂੰ ਅਨੇਕਾਂ ਫਾਈਦੇ ਪਹੁੰਚਦੇ ਹਨ



ਡਰਾਈ ਫਰੂਟਸ ਨੂੰ ਭਿਓਂ ਕੇ ਖਾਣ ਨਾਲ ਸਾਨੂੰ ਇਨ੍ਹਾਂ 'ਚ ਮੌਜੂਦ ਪੋਸ਼ਕ ਤੱਤ ਮਿਲਦੇ ਹਨ।



ਜੋ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ। ਇਹ ਅੰਤੜੀਆਂ ਦੀ ਸਿਹਤ ਲਈ ਚੰਗਾ ਹੈ।



ਭਿੱਜੇ ਡਰਾਈ ਫਰੂਟਸ ਤਰਲ ਤੱਤ ਅਤੇ ਪੋਸ਼ਣ ਭਰਪੂਰ ਹੁੰਦੇ ਹਨ



ਭਿੱਜੇ ਹੋਏ ਡਰਾਈ ਫਰੂਟਸ ਖਾਣ ਨਾਲ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ।



ਪੇਟ ਨੂੰ ਠੰਡਾ ਰੱਖਣ ਦੇ ਨਾਲ-ਨਾਲ ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।



ਭਿੱਜਣ ਤੋਂ ਬਾਅਦ ਡਰਾਈ ਡਰਾਈ ਫਰੂਟਸ ਦੇ ਗੁਣ ਵਧ ਜਾਂਦੇ ਹਨ।



ਭਿੱਜਣ ਨਾਲ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਦੀ ਮਾਤਰਾ ਵਧ ਜਾਂਦੀ ਹੈ



ਇਸ ਨਾਲ ਤੁਹਾਨੂੰ ਵਧੇਰੇ ਪੌਸ਼ਟਿਕ ਲਾਭ ਮਿਲਦੇ ਹਨ



ਇਸ ਲਈ ਸਾਨੂੰ ਡਰਾਈ ਫਰੂਟਸ ਭਿਓਂ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ