ਆਓ ਜਾਣਦੇ ਹਾਂ ਆਪਣੇ Sperm Count ਕਿਵੇਂ ਵਧਾ ਸਕਦੇ ਹਾਂ ਇਸ ਨੂੰ ਵਧਾਉਣ ਲਈ ਸਿਹਤਮੰਦ ਖੁਰਾਕ ਲਓ ਚੰਗੀ ਡਾਈਟ ਵਿੱਚ ਪਾਲਕ, ਅੰਡੇ, ਗਾਜਰ ਅਤੇ ਕੱਦੂ ਦੇ ਬੀਜ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ ਰੋਜ਼ ਐਰੋਬਿਕ ਐਕਸਰਸਾਈਜ਼, ਜਿਵੇਂ ਦੌੜਨਾ ਜਾਂ ਤੈਰਨਾ, ਇਹ Sperm Count ਨੂੰ ਵਧਾਉਣ ਵਿੱਚ ਮਦਦ ਕਰਦੀ ਹੈ ਭਾਰ ਘੱਟ ਕਰਨ ਨਾਲ ਵੀ Sperm Count ਵਿੱਚ ਸੁਧਾਰ ਹੋ ਸਕਦਾ ਹੈ ਧਿਆਨ ਅਤੇ ਯੋਗ ਵਰਗੀ ਤਕਨੀਕ ਦੀ ਵਰਤੋਂ ਕਰਕੇ ਵੀ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਤਣਾਅ Sperm Count ਨੂੰ ਪ੍ਰਭਾਵਿਤ ਕਰ ਸਕਦਾ ਹੈ ਰੋਜ਼ 7-8 ਘੰਟੇ ਦੀ ਨੀਂਦ ਜ਼ਰੂਰ ਲਓ ਕਿਉਂਕਿ ਨੀਂਦ ਦੀ ਕਮੀਂ Sperm Count 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਅਸ਼ਵਗੰਧਾ ਦਾ ਸੇਵਨ ਵੀ Sperm Count ਵਧਾਉਣ ਵਿੱਚ ਮਦਦ ਕਰਦਾ ਹੈ