facebok ਉੱਤੇ ਆਤੰਕਵਾਦ , ਹਿੰਸਾ, ਅਪਰਾਧ ਜਾਂ ਨਫਰਤ ਫੈਲਾਉਣ ਵੇਲੇ ਗਰੁੱਪ ਦੀ ਸਪੋਟ ਜਾਂ ਪ੍ਰਸੰਸਾ ਦੀ ਪਰਮੀਸ਼ਨ ਲਹੀਂ ਹੈ



ਹਿੰਸਾ, ਨਫਰਤ ਫੈਲਾਉਣ ਵਾਲੀ ਭਾਸ਼ਾ ਅਤੇ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਦਿੱਤੀਆਂ ਜਾਣ ਵੀਲੀਆਂ ਧਮਕੀਆਂ ਨਾਲ ਜੁੜਿਆ ਕੰਟੈਂਟ ਪੋਸਟ ਕਰਨ ਦੀ ਵੀ ਪਰਮਿਸ਼ਨ ਨਹੀਂ ਹੈ



ਫੇਸਬੁੱਕ ਉੱਤੇ ਖੂਨ ਖਰਾਬੇ ਵਾਲੀ ਹਿੰਸਾ ਵਿਖਾਉਣ ਦੀ ਵੀ ਪਰਮਿਸ਼ਨ ਨਹੀਂ ਹੈ



ਖੂਨ ਖਰਾਬੇ ਜਾਂ ਗੰਭੀਰ ਹਿੰਸਾ ਵਾਲੇ ਵੀਡਿਓ ਫੇਸਬੁੱਕ ਤੋਂ ਹਟਾਏ ਜਾ ਸਕਦੇ ਹਨ ਜਾਂ ਅਕਾਊਂਟ ਸਸਪੈਂਡ ਕੀਤਾ ਜਾ ਸਕਦਾ ਹੈ



ਜੇਕਰ ਕੋਈ ਫੋਟੋ ਜਾਂ ਉਸ ਨਾਲ ਜੁੜੇ ਕੈਪਸ਼ਨ ਫੇਸਬੁੱਕ ਗਾਈਡਲਾਈਨ ਦਾ ਉਲੰਘਨ ਕਰਦੇ ਹਨ ਤਾਂ ਅਕਾਊਂਟ ਸਸਪੈਂਡ ਕੀਤਾ ਜਾ ਸਕਦਾ ਹੈ



ਫੇਕ ਖਬਰ ਫੈਲਾਉਣ ਉੱਤੇ ਵੀ ਤੁਹਾਡਾ ਅਕਾਊਂਟ ਸਸਪੈਂਡ ਕੀਤਾ ਜਾ ਸਕਦਾ ਹੈ



ਫੇਸਬੁੱਕ ਉੱਤੇ ਯੋਨ ਸੇਵਾਵਾਂ ਦੀ ਪੇਸ਼ਕਸ਼, ਡਰੱਗਸ ਆਦਿ ਦੀ ਵਿਕਰੀ ਦੀ ਵੀ ਮਨਾਹੀ ਹੈ



ਜੇਕਰ ਸ਼ੱਕ ਹੋਵੇ ਕਿ ਕੋਈ ਅਕਾਊਂਟ ਗੁੰਮਰਾਹ ਕਰਨ ਵਾਲਾ ਹੋ ਸਕਦਾ ਹੈ, ਤਾਂ ਫੇਸਬੁੱਕ ਐਕਸ਼ਨ ਲੈ ਕੇ ਉਸ ਅਕਾਊਂਟ ਉੱਤੇ ਕਾਰਵਾਈ ਕਰ ਸਕਦਾ ਹੈ



ਫੇਸਬੁੱਕ ਉੱਤੇ ਨਿਊਡਿਟੀ ਫੈਲਾਉਣਾ ਵੀ ਗੈਰ ਕਨੂੰਨੀ ਹੈ , ਕੰਪਨੀ ਤਰੁੰਤ ਅਕਾਊਂਟ ਬਲੌਕ ਕਰ ਸਕਦੀ ਹੈ



ਕਿਸੇ ਦੁਆਰਾ ਸ਼ਿਕਾਇਤ ਕਰਨ ਉੱਤੇ, ਅਤੇ ਕੰਪਨੀ ਦੁਆਰਾ ਕੀਤੀ ਕਾਰਵਾਈ ਵਿੱਚ ਜੇਕਰ ਉਹ ਸ਼ਿਕਾਇਤ ਸਹੀ ਹੋਵੇ ਤਾਂ ਵੀ ਕੰਪਨੀ ਅਕਾਊਂਟ ਬਲੌਕ ਕਰ ਸਕਦੀ ਹੈ