ਔਰਤਾਂ ਆਪਣੇ ਆਪ ਨੂੰ ਸੋਹਣਾ ਬਣਾਉਣ ਲਈ ਹਰ ਰੋਜ਼ Makeup ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਚਿਹਰੇ ਦਾ ਨਿਖ਼ਾਰ ਆਉਂਦਾ ਹੈ।

Published by: ਏਬੀਪੀ ਸਾਂਝਾ

ਹਮੇਸ਼ਾ ਵੱਖ - ਵੱਖ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਿਹਰੇ ਦੀ ਕੁਦਰਤੀ ਚਮਕ ਘੱਟ ਹੋ ਜਾਂਦੀ ਹੈ।

Published by: ਏਬੀਪੀ ਸਾਂਝਾ

ਜਿਸ ਨਾਲ ਸਾਡੀ ਚਮੜੀ ਦਾ ਨਿਖ਼ਾਰ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ। ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।

Published by: ਏਬੀਪੀ ਸਾਂਝਾ

ਅੱਖ ਦੀ ਲਾਗ - ਜੇਕਰ ਤੁਸੀਂ ਹਰ ਦਿਨ ਅੱਖ 'ਤੇ Makeup ਕਰਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਡ੍ਰਾਈ ਹੋ ਜਾਂਦੀਆਂ ਹਨ।

Published by: ਏਬੀਪੀ ਸਾਂਝਾ

ਕੱਜਲ ਅਤੇ ਆਈਲਾਈਨਰ ਦੇ ਜ਼ਿਆਦਾ ਇਸਤੇਮਾਲ ਕਰਨ ਨਾਲ ਅੱਖਾਂ 'ਚ ਹਰ ਸਮੇਂ ਜਲਨ, ਖ਼ੁਰਕ ਅਤੇ ਭਾਰਾਪਣ ਰਹਿੰਦਾ ਹੈ।

Published by: ਏਬੀਪੀ ਸਾਂਝਾ

ਰੋਜ਼ ਕੱਜਲ ਨਾਲ ਅੱਖਾਂ ਵਿਚ ਫਿੰਸੀ ਵੀ ਹੋ ਜਾਂਦੀ ਹੈ ਇਸ ਲਈ ਜਿਨ੍ਹਾਂ ਹੋ ਸਕੇ ਕੱਜਲ ਲਗਾਉਣ ਤੋਂ ਬਚਣਾ ਚਾਹਿਦਾ ਹੈ।

Published by: ਏਬੀਪੀ ਸਾਂਝਾ

ਚਮੜੀ ਐਲਰਜੀ - ਹਰ ਦਿਨ ਦੇ Makeup ਨਾਲ ਕਈ ਤਰ੍ਹਾਂ ਦੀ ਚਮੜੀ ਐਲਰਜੀ ਹੋ ਜਾਂਦੀ ਹੈ।

Published by: ਏਬੀਪੀ ਸਾਂਝਾ

ਇਸ ਦੀ ਵਜ੍ਹਾ ਚਿਹਰੇ 'ਤੇ ਲਾਲੀ ਆ ਜਾਂਦੀ ਹੈ। ਜਿਸ ਨਾਲ ਸਾਡੀ ਚਮੜੀ 'ਤੇ ਮਾੜਾ ਅਸਰ ਪੈਂਦਾ ਹੈ।

Published by: ਏਬੀਪੀ ਸਾਂਝਾ

ਡ੍ਰਾਈ ਅਤੇ ਕਾਲੇ ਬੁਲ੍ਹ - ਲੰਮੇ ਸਮੇਂ ਤਕ ਲਿਪਸਟਿਕ ਲਗਾਉਣ ਨਾਲ ਚਮੜੀ 'ਚ ਸੋਜ ਅਤੇ ਪਿਲੱਤਣ ਵੀ ਆ ਸਕਦੀ ਹੈ।

Published by: ਏਬੀਪੀ ਸਾਂਝਾ

ਜ਼ਿਆਦਾ ਲਿਪਸਟਿਕ ਨੂੰ ਲਗਾਉਣ ਨਾਲ ਬੁਲ੍ਹਾਂ ਦਾ ਕਾਲਾਪਣ ਵੱਧ ਸਕਦਾ ਹੈ।

Published by: ਏਬੀਪੀ ਸਾਂਝਾ