ਕੇਲੇ ਦੇ ਛਿਲਕੇ ਐਂਟੀ-ਆਕਸੀਡੈਂਟਸ ਸਮੇਤ ਕਈ ਪੌਸ਼ਟਿਕ ਤੱਤਾਂ ਦਾ ਵੀ ਚੰਗਾ ਸਰੋਤ ਹਨ।



ਕੇਲੇ ਦੇ ਛਿਲਕਿਆਂ ਵਿਚ ਵਿਟਾਮਿਨ ਏ, ਬੀ, ਸੀ ਅਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਇਹ ਐਂਟੀ-ਆਕਸੀਡੈਂਟਸ ਦਾ ਵੀ ਚੰਗਾ ਸਰੋਤ ਹੈ ਜੋ ਚਮੜੀ ਨੂੰ ਲਾਭ ਪਹੁੰਚਾਉਂਦਾ ਹੈ।



ਕੇਲੇ ਦੇ ਛਿਲਕੇ ਨੂੰ ਚਮੜੀ 'ਤੇ ਰਗੜਨ ਨਾਲ ਇਹ ਚਮੜੀ ਨੂੰ ਐਂਟੀ-ਏਜਿੰਗ ਗੁਣ ਦਿੰਦਾ ਹੈ



ਕੇਲੇ ਦੇ ਛਿਲਕਿਆਂ ਨੂੰ ਸ਼ਹਿਦ ਵਿਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ।



ਕੇਲੇ ਦੇ ਛਿਲਕਿਆਂ ਵਿਚ ਵਿਟਾਮਿਨ ਈ ਕੈਪਸੂਲ ਮਿਲਾ ਕੇ ਚਿਹਰੇ 'ਤੇ ਲਗਾਓ।ਇਸ ਨਾਲ ਸਕਿਨ ਸੋਫਟ ਅਤੇ ਚਮਕਦਾਰ ਬਣਦੀ ਹੈ



ਕੇਲੇ ਦੇ ਛਿਲਕੇ ਕਾਲੇ ਘੇਰਿਆਂ ਨੂੰ ਦੂਰ ਕਰਦੇ ਹਨ, ਦਾਗ-ਧੱਬੇ ਘੱਟ ਕਰਦੇ ਹਨ ਅਤੇ ਚਮੜੀ ਦੀ ਖੂਬਸੂਰਤੀ ਵਧਾਉਂਦੇ ਹਨ।



ਡਰਾਈ ਚਮੜੀ 'ਤੇ ਕੇਲੇ ਦੇ ਛਿਲਕਿਆਂ ਨੂੰ ਇਸ ਤਰ੍ਹਾਂ ਲਗਾਓ।



ਕੇਲੇ ਦੇ ਛਿਲਕੇ ਨੂੰ ਪੀਸ ਕੇ ਇਸ ਵਿਚ ਇਕ ਚੱਮਚ ਨਾਰੀਅਲ ਤੇਲ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਫੇਸ ਪੈਕ ਤਿਆਰ ਕਰੋ।



ਇਸ ਨੂੰ ਚਿਹਰੇ 'ਤੇ ਲਗਾ ਕੇ 20 ਮਿੰਟ ਲਈ ਰੱਖੋ ਅਤੇ ਫਿਰ ਧੋ ਲਓ। ਚਮੜੀ ਨੂੰ ਨਮੀ ਮਿਲਦੀ ਹੈ।



ਜੇਕਰ ਕੇਲੇ ਦੇ ਛਿਲਕਿਆਂ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਹ ਚਮੜੀ ਦੀ ਜਲਣ ਨੂੰ ਦੂਰ ਕਰਦੇ ਹਨ, ਚਮੜੀ ਨੂੰ ਚਮਕਦਾਰ ਬਣਾਉਂਦੇ ਹਨ