ਕੀ ਹੈ 10-3-2-1 ਨਿਯਮ ? ਜੋ ਨੀਂਦ 'ਚ ਕਰਦਾ ਹੈ ਸੁਧਾਰ



ਤੁਸੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਲੋਕਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ ਉਹ ਦਿਨ ਭਰ ਚਿੜਚਿੜੇ ਮਹਿਸੂਸ ਕਰਦੇ ਹਨ



ਇਸ ਕਾਰਨ ਉਹ ਆਪਣੇ ਕੰਮ 'ਤੇ ਧਿਆਨ ਵੀ ਨਹੀਂ ਲਗਾ ਪਾਉਂਦੇ ।



ਇਸ ਤੋਂ ਇਲਾਵਾ, ਸਹੀ ਨੀਂਦ ਨਾ ਆਉਣ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ, ਸੋਜ ਅਤੇ ਸਿਰ ਵਿਚ ਭਾਰਾਪਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



10-3-2-1 ਫਾਰਮੂਲਾ ਆਪਣਾ ਕੇ ਤੁਸੀਂ ਨੀਂਦ ਦੀ ਗੁਣਵੱਤਾ ਨੂੰ ਸੁਧਾਰ ਸਕਦੇ ਹੋ।



ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਨਾਂ ਕਰੋ



ਸੌਣ ਤੋਂ 3 ਘੰਟੇ ਪਹਿਲਾਂ ਕੁਝ ਨਾਂ ਖਾਓ



ਸੌਣ ਤੋਂ 2 ਘੰਟੇ ਪਹਿਲਾਂ ਆਪਣਾ ਕੰਮ ਕਰੋ ਪੂਰਾ



ਸੌਣ ਤੋਂ 1 ਘੰਟਾ ਪਹਿਲਾਂ ਸਕ੍ਰੀਨ ਦੀ ਵਰਤੋਂ ਕਰੋ ਬੰਦ