ਲੋਕ ਆਪਣੇ ਦਿਨ ਦੀ ਸ਼ੁਰੂਆਤ ਇੱਕ ਕੱਪ ਚਾਹ ਨਾਲ ਕਰਦੇ ਹਨ
abp live

ਲੋਕ ਆਪਣੇ ਦਿਨ ਦੀ ਸ਼ੁਰੂਆਤ ਇੱਕ ਕੱਪ ਚਾਹ ਨਾਲ ਕਰਦੇ ਹਨ

Published by: ਏਬੀਪੀ ਸਾਂਝਾ
ਕੀ ਤੁਹਾਨੂੰ ਪਤਾ ਹੈ ਕਿ ਇੱਕ ਕੱਪ ਚਾਹ ਵਿੱਚ ਕਿੰਨੀ ਕੈਲੋਰੀ ਹੁੰਦੀ ਹੈ
abp live

ਕੀ ਤੁਹਾਨੂੰ ਪਤਾ ਹੈ ਕਿ ਇੱਕ ਕੱਪ ਚਾਹ ਵਿੱਚ ਕਿੰਨੀ ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ
ਆਓ ਤੁਹਾਨੂੰ ਦੱਸਦੇ ਹਾਂ ਕਿ ਇੱਕ ਕੱਪ ਚਾਹ ਵਿੱਚ ਕਿੰਨੀ ਕੈਲੋਰੀ ਹੁੰਦੀ ਹੈ
abp live

ਆਓ ਤੁਹਾਨੂੰ ਦੱਸਦੇ ਹਾਂ ਕਿ ਇੱਕ ਕੱਪ ਚਾਹ ਵਿੱਚ ਕਿੰਨੀ ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ
ਦੁੱਧ ਵਾਲੀ ਚਾਹ ਵਿੱਚ 102 ਕੈਲੋਰੀ ਹੁੰਦੀ ਹੈ, ਉੱਥੇ ਹੀ ਬਲੈਕ ਟੀ ਅਤੇ ਗ੍ਰੀਨ ਟੀ ਵਿੱਚ 2 ਕੈਲੋਰੀ ਹੁੰਦੀ ਹੈ
abp live

ਦੁੱਧ ਵਾਲੀ ਚਾਹ ਵਿੱਚ 102 ਕੈਲੋਰੀ ਹੁੰਦੀ ਹੈ, ਉੱਥੇ ਹੀ ਬਲੈਕ ਟੀ ਅਤੇ ਗ੍ਰੀਨ ਟੀ ਵਿੱਚ 2 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ
abp live

ਇੱਕ ਕੱਪ ਚਾਹ ਵਿੱਚ ਇੱਕ ਗ੍ਰਾਮ ਕਾਰਬਸ ਅਤੇ ਨਾ ਦੇ ਬਰਾਬਰ ਫਾਈਬਰ ਹੁੰਦੀ ਹੈ

Published by: ਏਬੀਪੀ ਸਾਂਝਾ
abp live

ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਹੜੇ ਦਿਨ ਵਿੱਚ ਘੱਟੋ-ਘੱਟ 5 ਤੋਂ 6 ਵਾਰ ਚਾਹ ਪੀ ਲੈਂਦੇ ਹਨ

Published by: ਏਬੀਪੀ ਸਾਂਝਾ
abp live

ਜੇਕਰ ਤੁਹਾਨੂੰ ਚਿੰਤਾ ਅਤੇ ਹਾਈਪਰ ਐਸੀਡਿਟੀ ਦੀ ਸਮੱਸਿਆ ਹੈ ਤਾਂ ਤੁਸੀਂ 1 ਕੱਪ ਤੋਂ ਵੱਧ ਚਾਹ ਨਾ ਪੀਓ

Published by: ਏਬੀਪੀ ਸਾਂਝਾ
abp live

ਕੁਝ ਲੋਕ ਚਾਹ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਉਹ ਹਰੇਕ ਘੰਟੇ ਬਾਅਦ ਚਾਹ ਪੀਂਦੇ ਹਨ

Published by: ਏਬੀਪੀ ਸਾਂਝਾ
abp live

ਜੇਕਰ ਤੁਸੀਂ ਵੀ ਜ਼ਿਆਦਾ ਵਾਰ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਤੁਸੀਂ ਦੁੱਧ ਵਾਲੀ ਚਾਹ ਦੀ ਥਾਂ ਕਾਲੀ ਚਾਹ ਪੀਓ

Published by: ਏਬੀਪੀ ਸਾਂਝਾ
abp live

ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ