ਜ਼ਿਆਦਾਤਰ ਲੋਕ ਕਪੂਰ ਨੂੰ ਪੂਜਾ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵਜੋਂ ਦੇਖਦੇ ਹਨ



ਪਰ ਤੁਹਾਨੂੰ ਪਤਾ ਹੈ ਕਿ ਇਸ ਦੇ ਧਾਰਮਿਕ ਖੇਤਰ ਤੋਂ ਅਲੱਗ ਵੀ ਕਈ ਸਿਹਤਕ ਲਾਭ ਹਨ



ਜੇਕਰ ਤੁਸੀਂ ਨਰਮ, ਚਮਕਦਾਰ ਸਕਿਨ ਚਾਹੁੰਦੇ ਹੋ, ਤਾਂ ਕਪੂਰ ਇਸ ਵਿੱਚ ਤੁਹਾਡੀ ਮਦਦ ਕਰਦਾ ਹੈ।



ਕਪੂਰ ਸਕਿਨ ਦੀ ਜਲਣ ਅਤੇ ਖੁਜਲੀ ਨੂੰ ਸ਼ਾਂਤ ਕਰਦਾ ਹੈ



ਕਪੂਰ ਨੂੰ ਦਰਦ ਵਾਲੀ ਥਾਂ ਉੱਤੇ ਲਗਾਉਣ ਨਾਲ ਦਰਦ ਅਤੇ ਸੋਜ ਦੋਵੇਂ ਘੱਟ ਜਾਂਦੇ ਹਨ ।



ਤੇਜ਼ ਜਲਨ ਨੂੰ ਠੀਕ ਕਰਨ ਲਈ, ਕਪੂਰ ਆਧਾਰਿਤ ਬਾਮ ਜਾਂ ਕਰੀਮ ਦੀ ਵਰਤੋਂ ਕਰ ਸਕਦੇ ਹੋ



ਕਪੂਰ ਦੀ ਐਂਟੀਇਨਫਲਾਮੇਟਰੀ ਵਿਸ਼ੇਸ਼ਤਾਵਾਂ ਹੱਡੀਆਂ ਦੀ ਬਿਮਾਰੀ ਨਾਲ ਜੁੜੇ ਦਰਦ, ਸੋਜ ਅਤੇ ਜਲਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ।



ਭਾਵੇ ਕਪੂਰ ਕਈ ਤਰ੍ਹਾਂ ਦੇ ਫਾਇਦੇ ਪੇਸ਼ ਕਰਦਾ ਹੈ ਪਰ ਧਿਆਨ ਰੱਖਣ ਲਈ ਸਾਵਧਾਨੀਆਂ ਵਰਤਨ ਦੀ ਵੀ ਲੋੜ ਹੈ।



ਇਸ ਦੀ ਵਰਤੋਂ ਹਮੇਸ਼ਾ ਸਕਿਨ ਦੇ ਉੱਪਰ ਹੀ ਹੋਣੀ ਚਾਹੀਦੀ ਹੈ, ਇਸ ਨੂੰ ਕਦੇ ਵੀ ਜ਼ਖਮ ਜਾਂ ਅੰਦਰੂਨੀ ਤੌਰ 'ਤੇ ਨਾ ਵਰਤੋ



ਕਿਉਂਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ।