ਬਰਸਾਤ ਦੇ ਮੌਸਮ ਵਿੱਚ ਹਵਾ ਵਿੱਚ ਨਮੀ ਵੱਧ ਜਾਂਦੀ ਹੈ ਜਿਸ ਕਾਰਨ ਬੈਕਟੀਰੀਆ ਆਸਾਨੀ ਨਾਲ ਵਧਣ ਲੱਗਦੇ ਹਨ।
ਆਲੂਆਂ ਨੂੰ ਸਮੇਂ-ਸਮੇਂ 'ਤੇ ਚੈੱਕ ਕਰੋ ਕਿ ਕੋਈ ਆਲੂ ਸੜ ਤਾਂ ਨਹੀਂ ਗਿਆ।
ਕੁਝ ਲੋਕ ਆਲੂਆਂ ਨੂੰ ਸੁੱਕੀ ਮਿੱਟੀ ਵਿੱਚ ਦੱਬ ਕੇ ਰੱਖਦੇ ਹਨ ਤਾਂ ਜੋ ਇਸ ਨੂੰ ਸੜਨ ਤੋਂ ਬਚਾਇਆ ਜਾ ਸਕੇ।
Camphor Benefits: ਪੂਜਾ ਤੋਂ ਇਲਾਵਾ ਵੀ ਸਿਹਤ ਲਈ ਅਣਗਿਣਤ ਫਾਇਦੇ ਹਨ ਕਪੂਰ ਦੇ
ਇੱਕ ਮਹੀਨੇ ਤੱਕ ਚਾਹ ਛੱਡਣ ਨਾਲ ਸਰੀਰ 'ਤੇ ਕੀ ਪੈਂਦਾ ਅਸਰ ?
Facebook 'ਤੇ ਨਾ ਕਰੋ ਇਹ ਚੀਜ਼ਾਂ ਪੋਸਟ, ਹਮੇਸ਼ਾ ਲਈ ਬੰਦ ਹੋ ਜਾਵੇਗਾ
ਇੰਝ ਤਿਆਰ ਕਰੋ ਸਵਾਦਿਸ਼ਟ ਮੂੰਗ ਦਾਲ ਹਲਵਾ, ਜਾਣੋ ਰੈਸਿਪੀ