ਅੱਖਾਂ ਦੇ ਥੱਲ੍ਹੇ ਨਹੀਂ ਰਹਿਣਗੇ Dark Circles, ਖਾਓ ਆਹ ਚਿੱਟੀ ਚੀਜ਼



ਅੱਖਾਂ ਦੇ ਥੱਲ੍ਹੇ ਹੋਣ ਵਾਲੇ Dark Circles ਨੂੰ ਦੂਰ ਕਰਨ ਲਈ ਉਬਲੇ ਹੋਏ ਅੰਡੇ ਡਾਈਟ ਵਿੱਚ ਸ਼ਾਮਲ ਕਰੋ



ਅੰਡੇ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਬੀ12 ਹੁੰਦਾ ਹੈ



ਜੋ ਕਿ ਸਕਿਨ ਦੀ ਸਿਹਤ ਅਤੇ ਅੱਖਾਂ ਦੇ ਹੇਠਾਂ Dark Circles ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਵਿਟਾਮਿਨ ਬੀ-12 ਦੀ ਮਦਦ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਨਹੀਂ ਮਿਲ ਪਾਉਂਦੀ



ਇਸ ਦੇ ਨਾਲ ਹੀ ਇਹ ਸਾਡੇ ਸਰੀਰ ਵਿੱਚ ਰੈੱਡ ਬਲੱਡ ਸੈਲਸ ਨੂੰ ਬਣਾਉਣ ਵਿੱਚ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ



ਇਸ ਦਾ ਅਸਰ ਤੁਹਾਡੀ ਸਕਿਨ ਅਤੇ ਅੱਖਾਂ ਦੇ ਨੇੜੇ-ਤੇੜ ਨਜ਼ਰ ਆਉਂਦਾ ਹੈ



ਵਿਟਾਮਿਨ ਬੀ12 ਦੀ ਕਮੀਂ ਕਰਕੇ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੁੰਦੀ ਹੈ



ਉੱਥੇ ਹੀ ਅੱਖਾਂ ਦੇ ਆਸਪਾਸ ਕਮਜ਼ੋਰੀ, ਕਾਲੇ ਘੇਰੇ ਅਤੇ ਡਾਰਕਨੈਸ ਨਜ਼ਰ ਆਉਂਦੀ ਹੈ



ਇਸ ਸਮੱਸਿਆ ਨੂੰ ਦੂਰ ਕਰਨ ਲਈ ਵਿਟਾਮਿਨ ਬੀ12 ਨਾਲ ਕੰਟੈਨਿੰਗ ਫੂਡ ਖਾਣਾ ਬਹੁਤ ਜ਼ਰੂਰੀ ਹੈ