ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ



ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ



ਇਸ ਤਿਉਹਾਰ ਵਿੱਚ ਤੁਸੀਂ ਰੰਗਾਂ ਨਾਲ ਖ਼ੁਸ਼ੀਆਂ ਵੰਡਦੇ ਹੋ



ਲੋਕ ਇੱਕ-ਦੂਜੇ ਦੇ ਘਰ ਜਾਂਦੇ ਹਨ ਅਤੇ ਮਸਤੀ ਕਰਦੇ ਹਨ



ਆਓ ਅਸੀਂ ਤੁਹਾਨੂੰ ਦੱਸਾਂਗੇ ਕਿ ਹੋਲੀ ‘ਤੇ ਆਪਣੇ ਘਰ ਦੀ ਇਸ ਤਰੀਕੇ ਨਾਲ ਸਜਾਵਟ ਕਰੋ



ਘਰ ਦੇ ਦਰਵਾਜੇ ‘ਤੇ ਫੁੱਲਾਂ ਦੀ ਮਾਲਾ ਲਾਓ



ਘਰ ਦੇ ਮੇਨ ਗੇਟ ‘ਤੇ ਸੋਹਣੀ ਜਿਹੀ ਰੰਗੋਲੀ ਬਣਾਓ



ਇਸ ਰੰਗੋਲੀ ਵਿੱਚ ਤੁਸੀਂ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ



ਕੰਧਾਂ ‘ਤੇ ਰੰਗ-ਬਿਰੰਗੇ ਕਲਰ ਕਰ ਸਕਦੇ ਹੋ



ਆਪਣੇ ਘਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਰੰਗੀਨ ਲਾਈਟਾਂ ਲਾਓ