ਹੋਲੀ ‘ਤੇ ਆਪਣੀਆਂ ਅੱਖਾਂ ਦਾ ਇਦਾਂ ਰੱਖੋ ਖਿਆਲ

ਹੋਲੀ ਦਾ ਤਿਊਹਾਰ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦਿਨ ਸਾਰੇ ਇੱਕ ਦੂਜੇ ਨੂੰ ਰੰਗ ਲਾ ਕੇ ਸੈਲੀਬ੍ਰੇਟ ਕਰਦੇ ਹਨ

Published by: ਏਬੀਪੀ ਸਾਂਝਾ

ਹਾਲਾਂਕਿ ਹੋਲੀ ਦੇ ਰੰਗਾਂ ਦੇ ਕਰਕੇ ਸਾਡੀਆਂ ਅੱਖਾਂ ਨੂੰ ਜ਼ਿਆਦਾ ਖਤਰਾ ਰਹਿੰਦਾ ਹੈ

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਸੈਂਸੇਟਿਵ ਪਾਰਟ ਹੁੰਦੀਆਂ ਹਨ, ਇਸ ਵਿੱਚ ਕੈਮੀਕਲ ਦਾ ਰੰਗ ਜਾਣ ਨਾਲ ਕਾਫੀ ਦਿੱਕਤਾਂ ਹੋ ਸਕਦੀਆਂ ਹਨ

ਆਓ ਜਾਣਦੇ ਹਾਂ ਹੋਲੀ ‘ਤੇ ਆਪਣੀਆਂ ਅੱਖਾ ਦਾ ਕਿਵੇਂ ਖਿਆਲ ਰੱਖ ਸਕਦੇ ਹਾਂ

Published by: ਏਬੀਪੀ ਸਾਂਝਾ

ਹੋਲੀ ਖੇਡਣ ਵੇਲੇ ਸਨਗਲਾਸਿਸ ਜਾਂ ਚਸ਼ਮਾ ਜ਼ਰੂਰ ਲਾ ਕੇ ਰੱਖੋ, ਇਸ ਨਾਲ ਤੁਹਾਡੀਆਂ ਅੱਖਾਂ ਵਿੱਚ ਰੰਗ ਨਹੀਂ ਜਾਵੇਗਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਹੋਲੀ ਖੇਡਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਨਾਰੀਅਲ ਦਾ ਤੇਲ ਜਾਂ ਮਾਸ਼ਚਰਾਈਜ਼ਰ ਜ਼ਰੂਰ ਲਾਓ

ਹੋਲੀ ‘ਤੇ ਆਪਣੀ ਅੱਖਾਂ ਦਾ ਖਾਸ ਖਿਆਲ ਰੱਖਦਿਆਂ ਹੋਇਆਂ ਆਰਗੇਨਿਕ ਅਤੇ ਹਰਬਲ ਕਲਰਸ ਦੀ ਵਰਤੋਂ ਕਰੋ

ਇਸ ਤੋਂ ਇਲਾਵਾ ਹੋਲੀ ਖੇਡਣ ਵੇਲੇ ਜਾਂ ਖੇਡਣ ਤੋਂ ਬਾਅਦ ਅੱਖਾਂ ਦੇ ਕੋਲ ਲੱਗੇ ਕਲਰ ਨੂੰ ਸਾਫ ਪਾਣੀ ਨਾਲ ਧੋਵੋ