ਗਲੋਇੰਗ ਸਕਿਨ ਪਾਉਣ ਲਈ ਔਰਤਾਂ ਪਾਰਲਰ 'ਚ ਜਾ ਕੇ ਕਈ ਤਰ੍ਹਾਂ ਦੇ ਟ੍ਰੀਟਮੈਂਟ ਕਰਵਾਉਂਦੀਆਂ ਹਨ। ਪ੍ਰਭਾਵ ਕੁਝ ਦਿਨਾਂ ਤੱਕ ਰਹਿੰਦਾ ਹੈ। ਹਾਲਾਂਕਿ ਇਸ ਤੋਂ ਬਾਅਦ ਚਮੜੀ ਬੇਜਾਨ ਅਤੇ ਕਾਲੀ ਹੋ ਜਾਂਦੀ ਹੈ। ਅੱਜ ਤੁਹਾਨੂੰ ਦੱਸਾਂਗੇ ਕੁਦਰਤੀ ਤਰੀਕਾ ਜਿਸ ਨਾਲ ਚਿਹਰੇ ਨੂੰ ਮਿਲੇਗਾ ਗਜ਼ਬ ਫਾਇਦਾ