ਪਨੀਰ ਅਤੇ ਟੋਫੂ ਨੂੰ ਇੱਕ ਹੀ ਚੀਜ਼ ਸਮਝਣ ਦੀ ਗਲਤੀ ਨਾ ਕਰਿਓ ਇਨ੍ਹਾਂ ਦੋਹਾਂ ਵਿੱਚ ਕਈ ਸਾਰੇ ਪੋਸ਼ਕ ਤੱਤ ਸੇਮ ਹੁੰਦੇ ਹਨ ਜਾਣੋ ਇਨ੍ਹਾਂ ਦੋਹਾਂ ਵਿੱਚ ਕੀ ਫਰਕ ਹੁੰਦਾ ਹੈ ਸਭ ਤੋਂ ਪਹਿਲਾਂ ਜਾਣਦੇ ਹਾਂ ਇਹ ਬਣਦਾ ਕਿਵੇਂ ਹੈ ਪਨੀਰ ਦੁੱਧ ਨਾਲ ਬਣਾਇਆ ਜਾਂਦਾ ਹੈ ਟੋਫੂ ਸੋਇਆ ਮਿਲਕ ਨਾਲ ਬਣਾਇਆ ਜਾਂਦਾ ਹੈ ਪਨੀਰ ਨੂੰ ਡੇਅਰੀ ਪ੍ਰੋਡਕਟ ਵਿੱਚ ਗਿਣਿਆ ਜਾਂਦਾ ਹੈ ਜਦਕਿ ਟੋਫੂ ਵਿੱਚ ਵਿਟਾਮਿਨ ਅਤੇ ਅਮੀਨੋ ਐਸਿਡ ਪਾਇਆ ਜਾਂਦਾ ਹੈ ਭਾਰ ਘੱਟ ਕਰਨ ਦੇ ਲਈ ਟੋਫੂ ਖਾ ਸਕਦੇ ਹੋ ਪਨੀਰ ਵਿੱਚ ਵੱਧ ਕੈਲੋਰੀ ਹੁੰਦੀ ਹੈ