ਚਿਹਰੇ ‘ਤੇ ਹੋ ਗਏ ਬਹੁਤ ਸਾਰੇ ਪਿੰਪਲਸ ਤਾਂ ਅਪਣਾਓ ਆਹ ਘਰੇਲੂ ਤਰੀਕੇ

ਅਕਸਰ ਲੋਕ ਚਿਹਰੇ ‘ਤੇ ਹੋਣ ਵਾਲੇ ਪਿੰਪਲਸ ਤੋਂ ਪਰੇਸ਼ਾਨ ਰਹਿੰਦੇ ਹਨ



ਦਰਅਸਲ, ਅੱਜਕੱਲ੍ਹ ਦਾ ਵਿਗੜਦਾ ਲਾਈਫਸਟਾਈਲ ਅਤੇ ਵਧਦਾ ਤਣਾਅ ਇਸ ਦੇ ਕਾਰਨ ਹਨ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕੁਝ ਅਜਿਹੇ ਤਰੀਕੇ ਜਿਨ੍ਹਾਂ ਦੀ ਮਦਦ ਨਾਲ ਪਿੰਪਲਸ ਗਾਇਬ ਹੋ ਜਾਣਗੇ



ਦਿਨ ਵਿੱਚ ਦੋ ਵਾਰ ਕੋਸੇ ਪਾਣੀ ਅਤੇ ਫੇਸਵਾਸ਼ ਨਾਲ ਚਿਹਰਾ ਧੋਵੋ



ਇਸ ਦੇ ਨਾਲ ਹਲਦੀ ਨੂੰ ਸ਼ਹਿਦ ਵਿੱਚ ਮਿਲਾ ਕੇ ਲਾਓ



ਰੋਜ਼ ਸੌਣ ਤੋਂ ਪਹਿਲਾਂ ਐਲੋਵੇਰਾ ਲਾਓ



ਇਸ ਤੋਂ ਇਲਾਵਾ ਮੁਲਤਾਨੀ ਮਿੱਟੀ ਲਾਓ



ਪਿੰਪਲਸ ਤੋਂ ਨਿਜਾਤ ਪਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਚੰਗਾ ਭੋਜਨ ਖਾਓ



ਪਿੰਪਲਸ ਨੂੰ ਹਟਾਉਣ ਲਈ ਤਣਾਅ ਘੱਟ ਕਰਨਾ ਜ਼ਰੂਰੀ ਹੈ