ਵੈਕਸਿੰਗ ਕਰਵਾਉਣ ਤੋਂ ਬਾਅਦ ਜੇਕਰ ਛੇਤੀ ਵਾਲ ਆ ਜਾਂਦੇ ਹਨ



ਤਾਂ ਅਪਣਾ ਲਓ ਆਹ ਤਰੀਕੇ ਵਾਰ-ਵਾਰ ਨਹੀਂ ਕਰਵਾਉਣੀ ਪਵੇਗੀ ਵੈਕਸ



ਵੈਕਸਿੰਗ ਦਾ ਇਫੈਕਟ ਬਰਕਰਾਰ ਰੱਖਣ ਲਈ ਹੇਅਰ ਗ੍ਰੋਥ ਚੰਗੀ ਤਰ੍ਹਾਂ ਹੋਣ ਦਿਓ



ਅਜਿਹਾ ਕਰਨ ਨਾਲ ਵਾਲ ਸਿੱਧੇ ਜੜ੍ਹ ਤੋਂ ਨਿਕਲਦੇ ਹਨ



ਡੈਡ ਸਕਿਨ ਦੀ ਲੇਅਰ ਜੰਮਣ ਕਰਕੇ ਵਾਲਾਂ ਦੀ ਸਕਿਨ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀ



ਜਿਸ ਕਰਕੇ ਵੈਕਸਿੰਗ ਵੇਲੇ ਵਾਲ ਜੜ੍ਹ ਤੋਂ ਨਹੀਂ ਨਿਕਲ ਪਾਉਂਦੇ



ਇਸ ਕਰਕੇ ਵੈਕਸਿੰਗ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਸਕਰੱਬ ਜ਼ਰੂਰ ਕਰੋ



ਡ੍ਰਾਈ ਸਕਿਨ 'ਤੇ ਵੈਕਸਿੰਗ ਕਰਵਾਉਣ ਨਾਲ ਵਾਲ ਵਿਚਾਲਿਓ ਟੁੱਟ ਜਾਂਦੇ ਹਨ



ਇਸ ਦੇ ਨਾਲ ਹੀ ਹੇਅਰ ਫ੍ਰੀ ਰਹਿਣ ਲਈ ਸਕਿਨ ਨੂੰ Moisturize ਕਰਨਾ ਬਹੁਤ ਜ਼ਰੂਰੀ ਹੈ



ਰੇਜ਼ਰ ਅਤੇ ਹੇਅਰ ਰਿਮੂਵਿੰਗ ਕ੍ਰੀਮ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ