ਗਰਮੀਆਂ ਆਉਂਦਿਆਂ ਹੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

ਹਰ ਕੋਈ ਗਰਮੀ ਦੇ ਇਸ ਸੀਜ਼ਨ ਵਿੱਚ ਖੁਦ ਨੂੰ ਚੁਸਤ-ਦੁਰੁਸਤ ਰੱਖਣਾ ਚਾਹੁੰਦਾ ਹੈ



ਗਰਮੀ ਤੋਂ ਬਚਣ ਲਈ ਸਵੇਰੇ ਸ਼ਾਮ ਕੁਝ ਖਾਸ ਚੀਜ਼ਾਂ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਫ੍ਰੈਸ਼ ਰਹੇਗੀ

ਧੁੱਪ ਤੋਂ ਬਚਣ ਮਾਸ਼ਚਰਾਈਜ਼ਰ ਇੱਕ ਚੰਗਾ ਆਪਸ਼ਨ ਮੰਨਿਆ ਜਾ ਸਕਦਾ ਹੈ



ਗਰਮੀਆਂ ਵਿੱਚ ਚਿਹਰੇ ‘ਤੇ ਸਨਸਕ੍ਰੀਨ ਜ਼ਰੂਰ ਲਾਓ



ਇਸ ਨੂੰ ਲਗਾਉਣ ਨਾਲ ਚਿਹਰੇ ਨੂੰ ਸੂਰਜ ਦੀਆਂ ਕਿਰਣਾਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ



ਸਕਿਨ ਦੀ ਮੁਰੰਮਤ ਕਰਨ ਲਈ ਫਲਾਂ, ਸਬਜੀਆਂ ਅਤੇ ਗ੍ਰੀਨ ਟੀ ਪੀਣੀ ਚਾਹੀਦੀ ਹੈ



ਗਰਮੀਆਂ ਵਿੱਚ ਸਵੇਰੇ ਕੱਚਾ ਦੁੱਧ ਚਿਹਰੇ ‘ਤੇ ਲਾਉਣ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ



ਅਜਿਹੇ ਵਿੱਚ ਗਰਮੀਆਂ ਦੇ ਇਸ ਮੌਸਮ ਵਿੱਚ ਖ਼ੁਦ ਨੂੰ ਤਰੋਤਾਜ਼ਾ ਰੱਖਣਾ ਪੈਂਦਾ ਹੈ



ਤੇਜ ਧੁੱਪ, ਪਸੀਨਾ ਅਤੇ ਹੁਮਸ ਚਿਹਰੇ ਨੂੰ ਫਿੱਕਾ ਕਰ ਦਿੰਦੀ ਹੈ