ਜੇ ਝੱਟ-ਪੱਟ ਖਾਣਾ ਬਣਾਉਣਾ ਹੋਵੇ ਜਾਂ ਸਿਰਫ਼ ਗਰਮ ਕਰਨਾ ਹੋਵੇ, ਮਾਈਕ੍ਰੋਵੇਵ ਨੇ ਕਈ ਕੰਮ ਆਸਾਨ ਕਰ ਦਿੱਤੇ ਹਨ। ਪਰ ਹਰ ਚੀਜ਼ ਵਾਂਗ, ਇਸਦੀ ਵਰਤੋਂ ਵਿਚ ਵੀ ਕੁਝ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਹਨ। ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮਾਈਕ੍ਰੋਵੇਵ 'ਚ ਪਕਾਉਣਾ ਬਹੁਤ ਖਤਰਨਾਕ ਹੋ ਸਕਦਾ ਹੈ।