ਹਲਵਾਈ ਤੋਂ ਵੀ ਵਧੀਆ ਬਣਨਗੇ ਗੁਲਾਬ ਜਾਮੁਨ, ਬਸ ਅਪਣਾਓ ਆਹ ਤਰੀਕਾ

ਗੁਲਾਬ ਜਾਮੁਨ ਲੋਕ ਬੜੇ ਸ਼ੌਂਕ ਨਾਲ ਖਾਂਦੇ ਹਨ

Published by: ਏਬੀਪੀ ਸਾਂਝਾ

ਗੁਲਾਬ ਜਾਮੁਨ ਬਣਾਉਣ ਲਈ ਤਾਜ਼ੇ ਖੋਏ ਦੀ ਲੋੜ ਪੈਂਦੀ ਹੈ

ਗੁਲਾਬ ਜਾਮੁਨ ਬਣਾਉਣ ਲਈ ਤਾਜ਼ੇ ਖੋਏ ਦੀ ਲੋੜ ਪੈਂਦੀ ਹੈ

ਸਹੀ ਮਾਤਰਾ ਵਿੱਚ ਬੇਕਿੰਗ ਸੋਡਾ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਕਿ ਗੁਲਾਬ ਜਾਮੁਨ ਨਰਮ ਅਤੇ ਸਪੰਜੀ ਬਣ ਸਕੇ

ਸਹੀ ਮਾਤਰਾ ਵਿੱਚ ਬੇਕਿੰਗ ਸੋਡਾ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਕਿ ਗੁਲਾਬ ਜਾਮੁਨ ਨਰਮ ਅਤੇ ਸਪੰਜੀ ਬਣ ਸਕੇ

ਗੁਲਾਬ ਜਾਮੁਨ ਦਾ ਆਟਾ ਹਲਕੇ ਹੱਥਾਂ ਨਾਲ ਮੁਲਾਇਮ ਬਣਾਓ ਅਤੇ ਇਹ ਕਿਤਿਓਂ ਟੁੱਟੇ ਨਾ, ਬੱਸ ਇਸ ਗੱਲ ਦਾ ਧਿਆਨ ਰੱਖੋ

Published by: ਏਬੀਪੀ ਸਾਂਝਾ

ਤੇਲ ਮੀਡੀਅਮ ਗਰਮ ਹੋਣਾ ਚਾਹੀਦਾ ਹੈ, ਜਿਸ ਨਾਲ ਗੁਲਾਬ ਜਾਮੁਨ ਹਲਕਾ ਲਾਲ ਹੋ ਜਾਵੇ

ਜੇਕਰ ਤੁਸੀਂ ਬਹੁਤ ਤੇਜ਼ ਗੈਸ ‘ਤੇ ਇਸ ਨੂੰ ਪਕਾਉਂਦੇ ਹੋ ਤਾਂ ਇਸ ਨਾਲ ਅੰਦਰ ਦਾ ਹਿੱਸਾ ਚੰਗੀ ਤਰ੍ਹਾਂ ਨਹੀਂ ਪੱਕਦਾ ਹੈ

Published by: ਏਬੀਪੀ ਸਾਂਝਾ

ਚਾਸ਼ਨੀ ਬਣਾਉਣ ਵੇਲੇ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਗਾੜ੍ਹੀ ਚਾਸ਼ਨੀ ਨਾ ਹੋਵੇ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਬਹੁਤ ਜ਼ਿਆਦਾ ਗਾੜ੍ਹੀ ਚਾਸ਼ਨੀ ਬਣਾਉਂਦੇ ਹੋ ਤਾਂ ਗੁਲਾਬ ਜਾਮੁਨ ਸਖ਼ਤ ਹੋ ਜਾਵੇਗਾ

ਜੇਕਰ ਤੁਸੀਂ ਬਹੁਤ ਜ਼ਿਆਦਾ ਗਾੜ੍ਹੀ ਚਾਸ਼ਨੀ ਬਣਾਉਂਦੇ ਹੋ ਤਾਂ ਗੁਲਾਬ ਜਾਮੁਨ ਸਖ਼ਤ ਹੋ ਜਾਵੇਗਾ

ਗੁਲਾਬ ਜਾਮੁਨ ਨੂੰ ਚਾਸ਼ਨੀ ਵਿੱਚ ਘੱਟ ਤੋਂ ਘੱਟ 1 ਘੰਟਾ ਡੁਬੋ ਕੇ ਰੱਖੋ ਤਾਂ ਕਿ ਚੰਗੀ ਤਰ੍ਹਾਂ ਰਸ ਵਿੱਚ ਡੁੱਬ ਜਾਣ

Published by: ਏਬੀਪੀ ਸਾਂਝਾ