ਨਾਰੀਅਲ ਤੇਲ ‘ਚ ਕਪੂਰ ਮਿਲਾ ਕੇ ਲਾਓ ਵਾਲਾਂ ‘ਤੇ, ਹੋਣਗੇ ਹੈਰਾਨ ਕਰਨ ਵਾਲੇ ਫਾਇਦੇ

ਨਾਰੀਅਲ ਤੇਲ ‘ਚ ਕਪੂਰ ਮਿਲਾ ਕੇ ਲਾਓ ਵਾਲਾਂ ‘ਤੇ, ਹੋਣਗੇ ਹੈਰਾਨ ਕਰਨ ਵਾਲੇ ਫਾਇਦੇ

ਅੱਜਕੱਲ੍ਹ ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ

ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ

ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ

ਅਜਿਹੇ ਵਿੱਚ ਸਦੀਆਂ ਤੋਂ ਲੋਕ ਨਾਰੀਅਲ ਦੇ ਤੇਲ ਵਿੱਚ ਕਪੂਰ ਮਿਲਾ ਕੇ ਵਾਲਾਂ ‘ਤੇ ਲਾਉਂਦੇ ਹਨ

ਨਾਰੀਅਲ ਤੇਲ ਵਿੱਚ ਕਪੂਰ ਮਿਲਾ ਕੇ ਸਕਿਨ ਅਤੇ ਵਾਲਾਂ ‘ਤੇ ਲਾਉਣ ਨਾਲ ਫਾਇਦਾ ਹੁੰਦਾ ਹੈ

ਆਓ ਜਾਣਦੇ ਹਾਂ ਨਾਰੀਅਲ ਤੇਲ ਵਿੱਚ ਕਪੂਰ ਮਿਲਾ ਕੇ ਵਾਲਾਂ ‘ਤੇ ਕਿਉਂ ਲਾਉਂਦੇ ਹਨ

ਕਪੂਰ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ, ਜੋ ਕਿ ਵਾਲਾਂ ਚੋਂ ਡੈਂਡਰਫ ਆਸਾਨੀ ਨਾਲ ਕੱਢ ਦਿੰਦੇ ਹਨ

ਨਾਰੀਅਲ ਤੇਲ ਵਿੱਚ ਕਪੂਰ ਮਿਲਾ ਕੇ ਸਿਰ ‘ਤੇ ਲਾਉਣ ਨਾਲ ਬਲੱਡ ਸਰਕੂਲੇਸ਼ਨ ਵਧੀਆ ਰਹਿੰਦਾ ਹੈ

ਇਸ ਨੂੰ ਲਾਉਣ ਨਾਲ ਵਾਲਾਂ ਵਿੱਚ ਜੂੰ ਨਹੀਂ ਹੁੰਦੀ ਹੈ

ਇਸ ਨੂੰ ਲਾਉਣ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ