ਈਅਰਫੋਨ ਦੀ ਵਰਤੋਂ ਕਰਨਾ ਕੰਨਾਂ ਦੇ ਲਈ ਨੁਕਸਾਨਦਾਇਕ ਹੁੰਦਾ ਹੈ ਜ਼ਿਆਦਾ ਦੇਰ ਤੱਕ ਈਅਰਫੋਨ ਦੀ ਵਰਤੋਂ ਕਰਨ ਨਾਲ ਕੰਨ ਵਿੱਚ ਮੈਲ ਜੰਮ ਜਾਂਦੀ ਹੈ ਜਿਸ ਕਰਕੇ ਕੰਨ ਵਿੱਚ ਇਨਫੈਕਸ਼ ਹੋ ਜਾਂਦੀ ਹੈ ਇਸ ਦੇ ਨਾਲ ਹੀ ਘੱਟ ਸੁਣਨ ਦੀ ਸਮੱਸਿਆ ਵੀ ਹੋ ਸਕਦੀ ਹੈ ਈਅਰਫੋਨ ਲਗਾਉਣ ਨਾਲ ਕੰਨਾਂ ਦੇ ਈਅਰਡ੍ਰਮ 'ਤੇ ਬੂਰਾ ਅਸਰ ਪੈਂਦਾ ਹੈ ਜਿਸ ਨਾਲ ਬਹਿਰੇਪਨ ਦੀ ਸਮੱਸਿਆ ਹੋ ਸਕਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਈਅਰਫੋਨ ਦੀ ਵਰਤੋਂ ਕਰ ਸਕਦੇ ਹੋ ਤਾਂ ਈਅਰਫੋਨ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਕਰੋ