ਕੇਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਖਾਂਦੇ ਹਨ।

Published by: ਗੁਰਵਿੰਦਰ ਸਿੰਘ

ਇਹ ਸਿਹਤ ਲਈ ਵੀ ਚੰਗਾ ਹੁੰਦਾ ਹੈ ਤੇ ਛੇਤੀ ਖ਼ਰਾਬ ਨਹੀਂ ਹੁੰਦਾ ਹੈ।

ਕੇਲੇ ਵਿੱਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਜਿੰਕ, ਫਾਸਫੋਰਸ ਵਰਗੇ ਤੱਤ ਪਾਏ ਜਾਂਦੇ ਹਨ

Published by: ਗੁਰਵਿੰਦਰ ਸਿੰਘ

ਕੁਝ ਲੋਕ ਕੇਲੇ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਫਰਿੱਜ਼ ਵਿੱਚ ਰੱਖ ਦਿੰਦੇ ਹਨ।

ਪਰ ਕੀ ਤੁਹਾਨੂੰ ਪਤਾ ਹੈ ਕੇਲੇ ਨੂੰ ਫਰਿੱਜ਼ ਵਿੱਚ ਨਹੀਂ ਰੱਖਣਾ ਚਾਹੀਦਾ ਹੈ

Published by: ਗੁਰਵਿੰਦਰ ਸਿੰਘ

ਕੇਲੇ ਨੂੰ ਫਰਿੱਜ਼ ਵਿੱਚ ਰੱਖਣ ਨਾਲ ਇਹ ਛੇਤੀ ਖ਼ਰਾਬ ਹੋ ਜਾਂਦਾ ਹੈ ਤੇ ਪੀਲਾ ਪੈਣ ਲੱਗ ਜਾਂਦਾ ਹੈ।

ਫਰਿੱਜ਼ ਵਿੱਚ ਰੱਖੇ ਕੇਲੇ ਚੋਂ ਐਥਲੀਨ ਨਾਮ ਦੀ ਇੱਕ ਗੈਸ ਨਿਕਲਦੀ ਹੈ ਜੋ ਖਾਣੇ ਦੀਆਂ ਦੂਜੀਆਂ ਚੀਜ਼ਾਂ ਉੱਤੇ ਵੀ ਅਸਰ ਪਾਉਂਦੀ ਹੈ।

Published by: ਗੁਰਵਿੰਦਰ ਸਿੰਘ

ਕੇਲੇ ਦੀ ਤਾਸੀਰ ਵੈਸੇ ਹੀ ਠੰਡੀ ਹੁੰਦੀ ਹੈ ਫਰਿੱਜ਼ ਵਿੱਚ ਰੱਖਿਆ ਖਾਣ ਤੋਂ ਬਾਅਦ ਇਹ ਬਿਮਾਰ ਕਰ ਸਕਦਾ ਹੈ।



ਜੇ ਕੇਲਾ ਕੱਚਾ ਹੈ ਤਾਂ ਫਰਿੱਜ਼ ਵਿੱਚ ਰੱਖ ਸਕਦੇ ਹੋ ਪਰ ਪੱਕੇ ਕੇਲੇ ਨੂੰ ਰੱਖਣ ਤੋਂ ਗੁਰੇਜ਼ ਹੀ ਕਰੋ।

ਹਰ ਕਿਸੇ ਨੂੰ ਰੋਜ਼ ਕੇਲਾ ਖਾਣਾ ਚਾਹੀਦਾ ਹੈ ਇਹ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ।