ਮਾਂ ਬਣਨ ਦੀ ਸਹੀ ਉਮਰ ਕੀ ਹੈ?

ਮਾਂ ਬਣਨਾ ਹਰ ਔਰਤ ਲਈ ਇੱਕ ਵੱਡਾ ਅਤੇ ਵਿਅਕਤੀਗਤ ਫੈਸਲਾ ਹੁੰਦਾ ਹੈ

Published by: ਏਬੀਪੀ ਸਾਂਝਾ

ਡਾਕਟਰਾਂ ਦੇ ਮੁਤਾਬਕ 20-30 ਸਾਲ ਦੀ ਉਮਰ ਵਿੱਚ ਮਾਂ ਬਣਨਾ ਸਹੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੌਰਾਨ ਪ੍ਰਜਨਨ ਸਮਰੱਥਾ ‘ਤੇ ਸਭ ਤੋਂ ਵਧੀਆ ਹੁੰਦੀ ਹੈ

Published by: ਏਬੀਪੀ ਸਾਂਝਾ

30 ਸਾਲ ਤੋਂ ਬਾਅਦ ਵੀ ਕਈ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਹਨ

Published by: ਏਬੀਪੀ ਸਾਂਝਾ

35 ਸਾਲ ਤੋਂ ਬਾਅਦ ਪ੍ਰੈਗਨੈਂਟ ਹੋਣ ਦੌਰਾਨ ਕੁਝ ਖਤਰੇ ਵੱਧ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਨਿਯਮਿਤ ਜਾਂਚ ਅਕੇ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਮਾਂ ਬਣਨ ਦਾ ਫੈਸਲਾ ਸਿਰਫ ਉਮਰ ਨਹੀਂ, ਸਗੋਂ ਸਿਹਤ ਅਤੇ ਲਾਈਫਸਟਾਈਲ ‘ਤੇ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ

ਮਾਨਸਿਕ ਅਤੇ ਆਰਥਿਕ ਤਿਆਰੀ ਵੀ ਇਸ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ

Published by: ਏਬੀਪੀ ਸਾਂਝਾ

ਹਰ ਔਰਤ ਦੀ ਸਿਹਤ ਦੀ ਸਥਿਤੀ ਵੱਖਰੀ ਹੁੰਦੀ ਹੈ, ਜਿਸ ਕਰਕੇ ਸਹੀ ਸਮਾਂ ਵੀ ਅਲੱਗ ਹੋ ਸਕਦਾ ਹੈ

Published by: ਏਬੀਪੀ ਸਾਂਝਾ