ਚਾਹ ਦੇ ਨਾਲ ਕੀ ਨਹੀਂ ਖਾਣਾ ਚਾਹੀਦਾ?

Published by: ਜਸਵੀਰ ਕੌਰ

ਚਾਹ ਦੇ ਨਾਲ ਹਰ ਚੀਜ਼ ਖਾਣਾ ਸਹੀ ਨਹੀਂ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਕੁਝ ਚੀਜ਼ਾਂ ਦਾ ਮੇਲ ਸਿਹਤ ‘ਤੇ ਅਸਰ ਪੈ ਸਕਦਾ ਹੈ

Published by: ਜਸਵੀਰ ਕੌਰ

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਚਾਹ ਦੇ ਨਾਲ ਕੀ ਨਹੀਂ ਖਾਣਾ ਚਾਹੀਦਾ ਹੈ, ਆਓ ਜਾਣਦੇ ਹਾਂ

Published by: ਜਸਵੀਰ ਕੌਰ

ਚਾਹ ਦੇ ਨਾਲ ਖੱਟੇ ਫਲ ਜਾਂ ਨਿੰਬੂ ਵਾਲੀਆਂ ਚੀਜ਼ਾਂ ਖਾਣ ਤੋਂ ਬਚੋ

Published by: ਜਸਵੀਰ ਕੌਰ

ਪੁੰਗਰੇ ਅਨਾਜ ਅਤੇ ਆਇਰਨ ਵਾਲੀਆਂ ਚੀਜ਼ਾਂ ਵੀ ਚਾਹ ਦੇ ਨਾਲ ਨਾ ਖਾਓ

Published by: ਜਸਵੀਰ ਕੌਰ

ਚਾਹ ਦੇ ਨਾਲ ਹਲਦੀ ਵਾਲੀ ਚੀਜ਼ਾਂ ਖਾਣ ਤੋਂ ਬਚੋ

Published by: ਜਸਵੀਰ ਕੌਰ

ਬੇਸਣ ਤੋਂ ਬਣੀਆਂ ਚੀਜ਼ਾਂ ਜ਼ਿਆਦਾ ਮਾਤਰਾ ਵਿੱਚ ਚਾਹ ਦੇ ਨਾਲ ਖਾਣ ਤੋਂ ਬਚੋ

Published by: ਜਸਵੀਰ ਕੌਰ

ਬਹੁਤ ਠੰਡੀਆਂ ਚੀਜ਼ਾਂ ਅਤੇ ਗਰਮ ਚਾਹ ਇੱਕ ਸਾਥ ਖਾਣ ਤੋਂ ਬਚੋ

Published by: ਜਸਵੀਰ ਕੌਰ

ਚਾਹ ਪੀਣ ਅਤੇ ਭੋਜਨ ਦੇ ਵਿੱਚ ਥੋੜਾ ਫਰਕ ਰੱਖਣਾ ਚਾਹੀਦਾ ਹੈ

Published by: ਜਸਵੀਰ ਕੌਰ