ਕਸਰਤ ਤੋਂ ਬਾਅਦ ਕਦੋਂ ਪੀਣਾ ਚਾਹੀਦਾ ਪਾਣੀ?

Published by: ਜਸਵੀਰ ਕੌਰ

ਕਸਰਤ ਖ਼ਤਮ ਹੋਣ ਤੋਂ ਬਾਅਦ ਪਾਣੀ ਪੀਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ

Published by: ਜਸਵੀਰ ਕੌਰ

ਵਰਕਆਊਟ ਤੋਂ ਤੁਰੰਤ ਬਾਅਦ ਛੋਟੇ-ਛੋਟੇ ਘੁੱਟ ਪਾਣੀ ਪੀ ਸਕਦੇ ਹੋ

Published by: ਜਸਵੀਰ ਕੌਰ

ਇੱਕ ਸਾਥ ਬਹੁਤ ਜ਼ਿਆਦਾ ਪਾਣੀ ਪੀਣ ਦੀ ਬਜਾਏ ਹੌਲੀ-ਹੌਲੀ ਪਾਣੀ ਪੀਣਾ ਬਿਹਤਰ ਹੈ

Published by: ਜਸਵੀਰ ਕੌਰ

ਜ਼ਿਆਦਾ ਪਸੀਨਾ ਆਉਣ ‘ਤੇ ਸਰੀਰ ਨੂੰ ਪਾਣੀ ਦੀ ਬਹੁਤ ਜਿਆਦਾ ਲੋੜ ਪੈ ਸਕਦੀ ਹੈ

Published by: ਜਸਵੀਰ ਕੌਰ

ਜ਼ਿਆਦਾ ਮਿਹਨਤ ਵਾਲੇ ਵਰਕਆਊਟ ਤੋਂ ਬਾਅਦ ਪਾਣੀ ਇਲੈਕਟ੍ਰੋਲਾਈਟਸ ਦੀ ਵੀ ਲੋੜ ਪੈ ਸਕਦੀ ਹੈ

Published by: ਜਸਵੀਰ ਕੌਰ

ਕਸਰਤ ਤੋਂ ਬਾਅਦ ਬਹੁਤ ਠੰਡਾ ਪਾਣੀ ਪੀਣ ਨਾਲ ਅਸਹਿਜਤਾ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਵਰਕਆਊਟ ਦੇ ਦੌਰਾਨ ਪਿਆਸ ਲੱਗਣ ‘ਤੇ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ

Published by: ਜਸਵੀਰ ਕੌਰ

ਗਰਮ ਮੌਸਮ ਵਿੱਚ ਕਸਰਤ ਕਰਨ ਨਾਲ ਪਾਣੀ ਦੀ ਲੋੜ ਹੋਰ ਵੱਧ ਸਕਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਕਸਰਤ ਤੋਂ ਬਾਅਦ ਪਿਆਸ ਅਤੇ ਪਸੀਨੇ ਦੇ ਹਿਸਾਬ ਨਾਲ ਹੌਲੀ-ਹੌਲੀ ਪੀਣਾ ਸਭ ਤੋਂ ਵਧੀਆ ਹੁੰਦਾ ਹੈ

Published by: ਜਸਵੀਰ ਕੌਰ

Published by: ਜਸਵੀਰ ਕੌਰ